ਪੰਜਾਬ ਪ੍ਰੈਸ ਕਲੱਬ ਚੋਣਾਂ ਲਈ ਮੀਡੀਆ ਵੈਲਫੇਅਰ ਗਰੁੱਪ ਦੇ ਉਮੀਦਵਾਰਾਂ ਮਿਲਿਆ ਵੱਡਾ ਹੁੰਗਾਰਾ
ਜਲੰਧਰ / ਬਿਉਰੋ
ਪੰਜਾਬ ਪ੍ਰੈਸ ਕਲੱਬ ਜਲੰਧਰ ਦੀਆ 10 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਮੀਡੀਆ ਵੈਲਫੇਅਰ ਗਰੁੱਪ ਦੇ ਵੱਖ ਵੱਖ ਅਹੁਦਿਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਚੋਣ ਨੂੰ ਉਸ ਸਮੇ ਵੱਡਾ ਹੁੰਗਾਰਾ ਮਿਲਿਆ ਜਦ ਅੱਜ ਨੁੱਕੜ ਮੀਟਿੰਗਾਂ ਸਮੇ ਜਲੰਧਰ ਦੇ ਅਨੇਕਾਂ ਸੀਨੀਅਰ ਅਤੇ ਜੂਨੀਅਰ ਪੱਤਰਕਾਰਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਪ੍ਰਣ ਲਿਆ।

ਇਸ ਸਮੇ ਪੰਜਾਬ ਪ੍ਰੈਸ ਕਲੱਬ ਦੀ ਜਰਨਲ ਸਕੱਤਰ ਲਈ ਚੋਣ ਰਹਿ ਰਹੇ ਸੀਨੀਅਰ ਪੱਤਰਕਾਰ ਮਹਾਂਵੀਰ ਸੇਠ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਸਿੰਘ ਬਸਰਾ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪਾਪੀ,ਮੀਤ ਪ੍ਰਧਾਨ ਪੁਸ਼ਪਿੰਦਰ ਕੌਰ ਔਰਤ ਰਾਖਵਾਂ, ਜੁਆਈਂਟ ਸਕੱਤਰ ਨਰਿੰਦਰ ਗੁਪਤਾ ਅਤੇ ਖਜਾਨਚੀ ਸੁਮਿਤ ਮਹਿੰਦਰੂ ਨੇ ਸਾਂਝੇ ਤੋਰ ਤੇ ਦਸਿਆ ਕਿ ਮੀਡੀਆ ਵੈਲਫੇਅਰ ਗਰੁੱਪ ਦਾ ਮੁੱਖ ਉਦੇਸ਼ ਪੰਜਾਬ ਪ੍ਰੈਸ ਕਲੱਬ ਬਿਹਤਰੀ ਲਈ ਵੱਡੇ ਉਪਰਾਲੇ ਕਰਨਾ, ਸਮੂਹ ਪੱਤਰਕਾਰ ਭਾਈਚਾਰੇ ਦੇ ਬੰਨਦੇ ਸਨਮਾਨ ਨੂੰ ਬਹਾਲ ਕਰਨਾ ਅਤੇ ਪੱਤਰਕਾਰਾਂ ਲਈ ਹਰ ਦੁੱਖ-ਸੁੱਖ ਦੇ ਸਮੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣਾ ਹੈ.
Read Next
3 hours ago
ਉਹੀ ਹੋਇਆ ਜੋ ਬਾਦਲ ਚਾਹੁੰਦਾ….. ਹਰਸਿਮਰਤ ਕੌਰ ਬਣੂ ?
14 hours ago
ਯੁੱਧ ਨਸ਼ਿਆਂ ਵਿਰੁੱਧ ਵਿੱਚ ਹੁਣ ਟੀਚਰ ਤੇ 10 ਬੱਚਿਆਂ ਦੀਆਂ ਚੈਕਿੰਗ ਟੀਮਾਂ ਬਣਗੀਆਂ?
18 hours ago
Innocent Hearts Students Learn Teamwork and Courage at Thrilling Adventure Camp
1 day ago
ਜਲੰਧਰ ਨਗਰ ਨਿਗਮ ਦੇ ਇਸ ਕੌਂਸਲਰ ਦੇ ਦਿੱਤਾ ਅਸਤੀਫਾ, ਮਚਿਆ ਹੜਕੰਪ
2 days ago
ਜਲੰਧਰ ‘ਚ ਵਿਜੀਲੈਂਸ ਵਲੋਂ ਭ੍ਰਿਸ਼ਟ ATP ਹਰਜਿੰਦਰ ਸਿੰਘ ਗ੍ਰਿਫਤਾਰ
2 days ago
ਵੱਡੀ ਖ਼ਬਰ! ਜਲੰਧਰ ਰੇਲਵੇ ਸਟੇਸ਼ਨ ‘ਤੇ ਅੱਗ ਦੇ ਭਾਂਬੜ ਨਾਲ ਮੱਚੀ ਹਫੜਾ-ਦਫੜੀ, ਲੋਕਾਂ ਨੂੰ ਪਈਆਂ ਭਾਜੜਾਂ
2 days ago
ਖਾਲਸਾ ਦਿਵਸ ਅਤੇ ਵਿਸਾਖੀ ਦਿਹਾੜੇ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆ ਦੇ ਕਰੋ ਦਰਸ਼ਨ-ਏ-ਦੀਦਾਰ
2 days ago
A Day for Health and Hygiene: World Health Day Observed at Innocent Hearts Schools
2 days ago
ਡੇਰਾ ਮੁਖੀ ਰਾਮ ਰਹੀਮ ਫਿਰ 21 ਦਿਨ ਦੀ ਫਰਲੋ ‘ਤੇ ਜੇਲ੍ਹ ਤੋਂ ਬਾਹਰ, ਜਾਣੋ ਪੈਰੋਲ ਤੇ ਫਰਲੋ ਵਿੱਚ ਕੀ ਫ਼ਰਕ ਹੁੰਦਾ ਹੈ
3 days ago
ਗ੍ਰਨੇਡ ਹਮਲੇ ਬਾਅਦ ਮਜੀਠੀਏ ਨੇ ਕਾਲੀਆ ਦੇ ਹੱਕ ਵਿੱਚ ਮਾਰਿਆ….. ਦੇਖੌ ਵੀਡੀਓ
Back to top button