
ਪਿਛਲੇ ਚਾਰ ਦਿਨਾਂ ਤੋਂ ਪੰਜਾਬ ਰੋਡਵੇਜ਼ ਡਿਪੂ ਬਟਾਲਾ ਵਿਖੇ ਮਾਹੌਲ ਤਣਾਅਪੂਰਨ ਬਣਾਇਆ ਹੈ। ਇਕ ਬੱਸ ਕੰਡਕਟਰ ਅੱਜ ਚੌਥੇ ਦਿਨ ਵੀ ਰੋਡਵੇਜ਼ ਡਿਪੂ ‘ਚ ਸਥਿਤ ਪਾਣੀ ਦੀ ਟੈਂਕੀ ਤੇ ਚੜ੍ਹ ਆਪਣੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਵਜੋਂ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਇਸ ਕੰਡਕਟਰ ਪ੍ਰੀਤਪਾਲ ਸਿੰਘ ਦੇ ਹੱਕ ਚ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮ ਪੰਜਾਬ ਭਰ ਚ ਹੜਤਾਲ ਕਰ ਕੇ ਬੱਸਾਂ ਬੰਦ ਕਰ ਧਰਨਾ ਦੇ ਰਹੇ ਹਨ । ਇਸ ਕੰਡਕਟਰ ਨੂੰ ਮਨਾਉਣ ਲਈ ਅੱਜ ਦੇਰ ਸ਼ਾਮ ਬਟਾਲਾ ਵਿਖੇ ਚੰਡੀਗੜ੍ਹ ਤੋਂ ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਲੇਕਿਨ ਇਨ੍ਹਾਂ ਅਧਿਕਾਰੀਆਂ ਵਲੋਂ ਕੀਤੀ ਕੋਸ਼ਿਸ਼ ਬੇਸਿੱਟਾ ਰਹੀ। ਬਟਾਲਾ ਦੇ ਰੋਡਵੇਜ਼ ਦਫਤਰ ਜੀਐਮ ਪਰਮਜੀਤ ਸਿੰਘ ਨੇ ਦੱਸਿਆ ਕਿ ਜੋ ਪਹਿਲਾਂ ਇਸ ਕੰਡਕਟਰ ਨੂੰ ਫਾਰਗ ਕਰਨ ਦੀ ਕਾਰਵਾਈ ਕੀਤੀ ਸੀ, ਉਹ ਆਦੇਸ਼ ਵਾਪਿਸ ਕਰ ਕੇ ਸਰਕਾਰ ਅਤੇ ਵਿਭਾਗ ਵਲੋਂ ਉਸ ਨੂੰ ਮੁੜ ਨੌਕਰੀ ‘ਤੇ ਬਹਾਲ ਕਰਨ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਉਕਤ ਕੰਡਕਟਰ ਅੜਿਲ ਰਵੱਈਆ ਦਿਖਾ ਰਿਹਾ ਹੈ, ਜਦਕਿ ਕੋਈ ਕਾਰਵਾਈ ਹੋਈ ਹੈ ਤਾਂ ਉਸ ਦੀ ਜਾਂਚ ਤਾਂ ਲਾਜ਼ਮੀ ਹੋਵੇਗੀ |
ਜਿਥੇ ਬੱਸ ਕੰਡਕਟਰ ਪਿਛਲੇ ਤਿੰਨ ਦਿਨਾਂ ਤੋਂ ਟੈਂਕੀ ਤੇ ਚੜ੍ਹ ਆਪਣਾ ਵਿਰੋਧ ਜਤਾ ਰਿਹਾ ਹੈ, ਉਥੇ ਹੀ ਉਸ ਦੇ ਸਮਰਥਨ ‘ਚ ਉਤਰੇ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵਲੋਂ ਦੇਰ ਰਾਤ ਤਕ ਬਟਾਲਾ ਬੱਸ ਡਿਪੂ ‘ਚ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਬਟਾਲਾ ਡਿਪੂ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਕਿਸਾਨ ਸੰਘਰਸ਼ ਜਥੇਬੰਦੀਆਂ ਵੀ ਸਮਰਥਨ ‘ਚ ਆ ਚੁੱਕਿਆ ਹਨ ਅਤੇ ਉਨ੍ਹਾਂ ਵਲੋਂ ਕੱਲ ਤੋਂ ਪੰਜਾਬ ਭਰ ‘ਚ ਸਰਕਾਰੀ ਬੱਸਾਂ ਬੰਦ ਕਰ ਵੱਡੇ ਪੱਧਰ ‘ਤੇ ਸੰਘਰਸ਼ ਤੇਜ਼ ਕਰਦੇ ਹੋਏ ਪੀਏਪੀ ਚੌਂਕ ਜਲੰਧਰ ਅਤੇ ਖਰੜ ਟੀ ਪੁਆਇੰਟ ਵਿਖੇ ਚੱਕਾ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।









подробнее здесь
[url=https://nwguide.ru/char-builds]сборки нью ворлд[/url]
Продолжение [url=https://narkoshop.info]магазин black sprut[/url]
check out here https://bcon.global/
страница [url=https://refundmoney.org/]возврат денег от мошенников[/url]
подробнее здесь https://zaym-30-dney.ru/loans/ekspress-zaym
подробнее [url=https://refundmoney.org]юристы мошенники возврат денег[/url]
my company https://looksrare.cfd
navigate to these guys https://bcon.global
find out this here https://kittenswap.cc/
кликните сюда https://zaym-30-dney.ru/loans/zaym-po-pasportu
check over here https://daobase.info/
discover here https://looksrare.cfd
browse around this site https://etherealtrade.lat
published here https://camelot.click/
go right here https://alchemix.center/
click to investigate https://letsexchange.cc
over here https://kinetiq.buzz/
look at these guys https://yieldfi.pro
additional resources https://alchemix.center/
Go Here [url=https://jaxxwallet-web.org]jaxx liberty wallet[/url]
pop over to this site https://jaxxwallet-web.org
Read Full Article https://jaxxwallet-web.org/
click here for more [url=https://jaxxwallet-web.org/]jaxx app[/url]