Jalandhar

ਪੰਜਾਬ ਸਰਕਾਰ ਵਲੋਂ ਡਾ. ਸੁਖਵਿੰਦਰ ਸਿੰਘ ਜਲੰਧਰ ਦੇ DHO ਨਿਯੁਕਤ

Punjab Government appoints Dr. Sukhwinder Singh as DHO of Jalandhar

Punjab Government appoints Dr. Sukhwinder Singh as DHO of Jalandhar

ਪੰਜਾਬ ਸਰਕਾਰ ਵਲੋਂ ਡਾ. ਸੁਖਵਿੰਦਰ ਸਿੰਘ ਜਲੰਧਰ ਦੇ ਡੀਐਚਓ ਨਿਯੁਕਤ
ਜਲੰਧਰ / ਐਸ ਐਸ ਚਾਹਲ
ਪੰਜਾਬ ਸਰਕਾਰ ਨੇ ਡਾ. ਸੁਖਵਿੰਦਰ ਸਿੰਘ ਨੂੰ ਸਿਹਤ ਵਿਭਾਗ ਵਿੱਚ ਜਲੰਧਰ ਦਾ ਡੀਐਚਓ ਨਿਯੁਕਤ ਕੀਤਾ ਹੈ। ਡਾ. ਸੁਖਵਿੰਦਰ ਸਿੰਘ ਆਪਣੀ ਇਮਾਨਦਾਰੀ ਅਤੇ ਸਾਫ਼-ਸੁਥਰੇ ਅਕਸ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਜਲੰਧਰ ਵਿੱਚ ਡੀਐਚਓ ਨਿਯੁਕਤ ਕੀਤਾ ਹੈ।

ਵੱਡੀ ਖਬਰ; ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇਣ ਵਾਲੇ ਮਾਮਲੇ ‘ਚ ਵੱਡਾ ਖੁਲਾਸਾ

ਇਸ ਸਬੰਧ ਵਿੱਚ, ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਜਲੰਧਰ ਐਮਓ ਡੀਐਚਓ ਦਾ ਚਾਰਜ ਸੰਭਾਲਣ ਦਾ ਆਦੇਸ਼ ਦਿੱਤਾ ਹੈ।  

Back to top button