ਮਾਨ ਸਰਕਾਰ ਨੇ ਪੀਪੀਐਸ ਅਫ਼ਸਰ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਬਾਰੇ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ, ਨਸ਼ਾ ਤਸਕਰੀ ਚ ਸ਼ਾਮਿਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਗੇ ਲਿਖਿਆ ਕਿ, ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ PPS ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ।
Read Next
15 hours ago
ਮਸ਼ਹੂਰ ਕੈਨੇਡੀਅਨ ਕਾਰੋਬਾਰੀ ਰੂਬੀ ਢੱਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ‘ਚ ਸ਼ਾਮਲ, ਜਾਣੋ ਕੌਣ ਹੈ
15 hours ago
ਅਦਾਲਤ ਵਲੋਂ ਪੰਜਾਬ ਪੁਲਿਸ ਦੇ ਤਤਕਾਲੀ SHO ਅਤੇ ਐਸ ਆਈ ਨੂੰ ਝੂਠੇ ਮੁਕਾਬਲੇ ‘ਚ ਉਮਰ ਕੈਦ
21 hours ago
ਪੰਜਾਬ ਦੇ ਇਨ੍ਹਾਂ IAS ਅਫਸਰਾਂ ਖਿਲਾਫ ਵਿਜੀਲੈਂਸ ਜਾਂਚ ਦੇ ਹੁਕਮ ਜਾਰੀ
21 hours ago
ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
1 day ago
ਦੁਨੀਆਂ ਦੇ ਸਭ ਤੋਂ ਤਾਕਤਵਰ 10 ਦੇਸ਼ਾਂ ਦੀ ਨਵੀਂ ਸੂਚੀ ਜਾਰੀ, ਭਾਰਤ ਦਾ ਕੋਈ ਨਾ-ਥੇ ਨਹੀਂ !
2 days ago
ਹਰਮਨ ਸਿੰਘ ਬਣੇ ਚੰਡੀਗੜ੍ਹ ਪੰਜਾਬ ਜਰਨਲਿਟਸ ਐਸੋਸੀਏਸ਼ਨ ਪੰਜਾਬ ਦੇ Vice President
3 days ago
ਸਰਕਾਰੀ ਖੁਫੀਆ ਵਿਭਾਗ ਵਲੋਂ 47 ਭ੍ਰਿਸ਼ਟ ਤਹਿਸੀਲਦਾਰਾਂ ਦੀ ਸੂਚੀ ਜਾਰੀ
3 days ago
ਜਦੋਂ ਪੁਲਿਸ ਨੇ ਪੰਜਾਬ ਦੇ ਇਨ੍ਹਾਂ ਮੰਤਰੀਆਂ ਨੂੰ ਪੁਲਿਸ ਥਾਣੇ ਵੜ੍ਹਨ ਤੋਂ ਕੀਤਾ ਜ਼ਲੀਲ ‘ਤੇ ਕੀ ਕਿਹਾ ਦੇਖੋ ਵੀਡੀਓ
3 days ago
ਪੰਜਾਬ ‘ਚ ਹੋਈ ਅੰਨ੍ਹੇਵਾਹ ਫਾਇਰਿੰਗ, ਜਲੰਧਰ ਦੇ ਨੌਜਵਾਨਾਂ ਵਲੋਂ ਕਬੱਡੀ ਖਿਡਾਰੀ ਦੇ ਗੋਲੀਆ ਮਾਰਕੇ ਕਤਲ
6 days ago
ਵੱਡੀ ਖਬਰ! ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ EC ਵਲੋਂ ਰੇਡ, ਤਲਾਸ਼ੀ ਜਾਰੀ
Related Articles
Check Also
Close