
ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਅੱਜ 12 ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਿਹੜੇ ਤਹਿਸੀਲਦਾਰਾਂ ਦਾ ਤਬਾਦਲਾ ਹੋਇਆ ਹੈ ਉਨ੍ਹਾਂ ਵਿਚ ਮਨਦੀਪ ਸਿੰਘ, ਅਨੂਦੀਪ ਸਿੰਘ, ਮਨੀ ਮਹਾਜਨ, ਗੁਰਦੀਪ ਸਿੰਘ, ਵਿਜੇ ਕੁਮਾਰ ਅਹੀਰ, ਮੇਜਰ ਸੁਮੀਤ ਸਿੰਘ ਢਿੱਲੋਂ (ਤਹਿਸੀਲਦਾਰ ਅੰਡਰ ਟ੍ਰੇਨਿੰਗ) ਸਣੇ ਹੋਰ 6 ਸ਼ਾਮਲ ਹਨ। ਸੂਚੀ ਹੇਠਾਂ ਦਿੱਤੀ ਗਈ ਹੈ।