EntertainmentIndia

ਫਲਾਈਟ ‘ਚ ਏਅਰ ਹੋਸਟੈੱਸ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਯਾਤਰੀ, ਪੁਲਿਸ ਨੇ ਕੀ ਕੀਤਾ, ਦੇਖੋ ਵੀਡੀਓ

The passenger was doing obscene acts with the air hostess in the flight, what did the police do, watch the video

ਅੱਜਕੱਲ੍ਹ ਅਸ਼ਲੀਲਤਾ ਆਪਣੀ ਹੱਦ ਤੱਕ ਪਹੁੰਚ ਚੁੱਕੀ ਹੈ। ਜਿਧਰ ਵੀ ਦੇਖੋ ਲੋਕ ਅਸ਼ਲੀਲਤਾ ਬਾਰੇ ਹੀ ਸੋਚਦੇ ਰਹਿੰਦੇ ਹਨ। ਕਦੇ ਕੋਈ ਮੈਟਰੋ ਅਤੇ ਕਦੇ  Rail ਵਿੱਚ। ਹਾਲ ਹੀ ‘ਚ ਫਲਾਈਟ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿੱਥੇ ਇੱਕ ਯਾਤਰੀ ਏਅਰ ਹੋਸਟੈੱਸ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਸ਼ਾਇਦ passenger ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕੋਈ ਉਸ ਨੂੰ ਅਜਿਹਾ ਕਰਦੇ ਦੇਖ ਰਿਹਾ ਹੈ। ਪਿੱਛੇ ਤੋਂ ਆ ਰਿਹਾ ਇੱਕ ਫਲਾਈਟ ਅਟੈਂਡੈਂਟ ਅਸ਼ਲੀਲ ਹਰਕਤਾਂ ਕਰਦੇ ਯਾਤਰੀ ਨੂੰ ਫੜ ਲੈਂਦਾ ਹੈ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਫਲਾਈਟ ‘ਚ ਬੈਠਾ ਇਕ ਵਿਅਕਤੀ ਏਅਰ ਹੋਸਟੈੱਸ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਏਅਰ ਹੋਸਟੈੱਸ ਆਪਣੇ ਸਾਥੀ ਨਾਲ ਯਾਤਰੀਆਂ ਨੂੰ ਪਾਣੀ ਪਿਲਾ ਰਹੀ ਹੈ। ਫਿਰ ਨਾਲ ਵਾਲੀ ਸੀਟ ‘ਤੇ ਬੈਠਾ ਇਕ ਯਾਤਰੀ ਆਪਣਾ ਫੋਨ ਕੱਢ ਲੈਂਦਾ ਹੈ ਅਤੇ ਏਅਰ ਹੋਸਟੈੱਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪੈਂਦਾ ਹੈ। ਦਰਅਸਲ, ਯਾਤਰੀ ਆਪਣਾ ਫੋਨ ਨੀਵਾਂ ਕਰ ਲੈਂਦਾ ਹੈ ਅਤੇ ਏਅਰ ਹੋਸਟੈਸ ਦੀ ਅਸ਼ਲੀਲ ਵੀਡੀਓ ਬਣਾਉਣ ਲੱਗ ਜਾਂਦਾ ਹੈ। ਯਾਤਰੀ ਨੂੰ ਅਜਿਹਾ ਕਰਦੇ ਦੇਖ ਫਲਾਈਟ ‘ਚ ਮੌਜੂਦ ਕਰੂ ਮੈਂਬਰ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਫਿਰ ਉਸ ਦੇ ਹੱਥੋਂ ਫੋਨ ਖੋਹ ਲਿਆ। ਇਸ ਤੋਂ ਬਾਅਦ ਯਾਤਰੀ ਨੂੰ ਪੁਲਿਸ ਹਵਾਲੇ ਕਰ ਗਿਆ ਹੈ।

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

Back to top button