ਭੋਗੁਪਰ ‘ਚ ਪਿਛਲੇ ਚਾਰ ਪੰਜ ਦਿਨਾ ਤੋਂ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਬਿਜਲੀ ਦੇ ਕੱਟ ਇੰਨੇ ਜ਼ਿਆਦਾ ਹਨ ਕਿ ਬੱਚਿਆਂ ਤੇ ਬਜ਼ੁਰਗਾਂ ਦਾ ਗਰਮੀ ਨਾਲ ਹਾਲੋ -ਬੇਹਾਲ ਹੋਇਆ ਪਿਆ ਹੈ। ਲੋਕਾਂ ਨੇ ਬਿਜਲੀ ਮਹਿਕਮੇ ਦੇ ਦਫ਼ਤਰ ‘ਚ ਜਾ ਕੇ ਕਈ ਵਾਰ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਉਸ ਦਾ ਕੋਈ ਵੀ ਹੱਲ ਨਹੀਂ ਹੋਇਆ। ਇਸ ਲਈ ਰੋਹ ‘ਚ ਆਏ ਲੋਕਾਂ ਨੇ ਬੀਤੀ ਰਾਤ ਜਲੰਧਰ-ਪਠਾਨਕੋਟ ਹਾਈਵੇ ਜਾਮ ਕੀਤਾ ਸੀ। ਉਸ ਸਮੇਂ ਬਿਜਲੀ ਮਹਿਕਮੇ ਦੇ ਅਫ਼ਸਰਾਂ ਨੇ ਵਿਸ਼ਵਾਸ ਦਵਾਇਆ ਸੀ ਕਿ ਇਸ ਸਮੱਸਿਆ ਦਾ ਕੁਝ ਹੀ ਸਮੇਂ ‘ਚ ਹੱਲ ਕੱਿਢਆ ਜਾਵੇਗਾ ਪਰ ਫਿਰ ਵੀ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਿਆ। ਅੱਜ ਫਿਰ ਰੋਹ ‘ਚ ਆਏ ਲੋਕਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ।
Read Next
2 days ago
ED ਦਾ ਵੱਡਾ ਐਕਸ਼ਨ, ਚੰਨੀ ਦੀ 1.14 ਕਰੋੜ ਦੀ ਨਕਦੀ ਤੇ ਸੋਨਾ ਜ਼ਬਤ
4 days ago
ਅੰਬੇਡਕਰ ਸੈਨਾ ਪੰਜਾਬ ਵਲੋਂ SSP ਕਪੂਰਥਲਾ ਦੇ ਘੇਰਾਓ ‘ਤੇ ਪੁੱਤਲੇ ਸਾੜਨ ਦਾ ਐਲਾਨ, 24 ਘੰਟੇ ਦਾ ਦਿੱਤਾ ਅਲਟੀਮੇਟਮ
1 week ago
ਡੀ ਆਈ ਜੀ ਨਵੀਨ ਸਿੰਗਲਾ ਦਾ ਤਬਾਦਲਾ, ਇਹ ਵਿਜੀਲੈਂਸ ਅਧਿਕਾਰੀ ਬਣੇ ਜਲੰਧਰ ਦੇ DIG
1 week ago
इनोसेंट हार्ट्स में दिवाली धूम : विद्यार्थियों ने ‘ग्रीन दिवाली, क्लीन दिवाली मनाने का दिया संदेश
1 week ago
AAP ਨੇ ਇਸ ਜਿਲ੍ਹਾ ਪ੍ਰਧਾਨ ਨੂੰ ਪਾਰਟੀ ‘ਚੋਂ ਕੱਢਿਆ
1 week ago
ਮਹਿਲਾ ਨੇ 3 ਪੁੱਤਰਾਂ ਨੂੰ ਦਿੱਤਾ ਜਨਮ, ਕੁਝ ਘੰਟਿਆਂ ‘ਚ ਮਾਂ ਸਣੇ 4 ਜੀਆਂ ਦੀ ਹੋਈ ਮੌਤ
2 weeks ago
ਕਾਨਵੈਂਟ ਸਕੂਲ ਦੇ ਬਾਥੂਰਮ ‘ਚੋਂ ਮੋਬਾਈਲ ‘ਤੇ ਲੜਕੀਆਂ ਦੀ ਵੀਡੀਓ ਬਣਾਉਣ ਖਿਲਾਫ ਮਾਪਿਆਂ ਵਲੋਂ ਹੰਗਾਮਾ
2 weeks ago
ਜ਼ਿਮਨੀ ਚੋਣ ਨਾ ਲੜਨ ਦਾ ਐਲਾਨ ਦੇ ਸੁਖਵੀਰ & ਕੰਪਨੀ ਨੇ BJP ਦਾ ਸਾਥ ਦੇਣ ਲਈ ਕੀਤਾ- ਬੀਬੀ ਜਗੀਰ ਕੌਰ
2 weeks ago
ਡਾ: ਪਲਕ ਗੁਪਤਾ ਬੌਰੀ PSR ਡਾਇਰੈਕਟਰ ਇੰਨੋਸੈਂਟ ਹਾਰਟਸ ਨੂੰ ਸਮਾਜ ਭਲਾਈ ਕੰਮਾਂ ਲਈ ਕੀਤਾ ਸਨਮਾਨਿਤ
2 weeks ago
ਤਹਿਸੀਲ ਸ਼ਾਮ ਚੁਰਾਸੀ ਦੇ ਭ੍ਰਿਸ਼ਟ ਰੀਡਰ ਤੋਂ ਪਿੰਡਾਂ ਦੇ ਲੋਕ ਹੋਏ ਡਾਢੇ ਦੁੱਖੀ, ਮੁੱਖ ਮੰਤਰੀ ਤੋਂ ਸਖ਼ਤ ਕਾਰਵਾਈ ਦੀ ਮੰਗ
Related Articles
Check Also
Close