PunjabReligious

ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਦੇ ਮਾਤਾ ਜੀ ਨੇ ਕੀਤਾ ਸਚਖੰਡ ਪਿਆਨਾ

Bhai Sahib Giani Pinderpal Singh's mother performed the Sachkhand Piana

ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਸਚਖੰਡ ਪਿਆਨਾ ਕਰ ਗਏ ਹਨ। ਉਨ੍ਹਾਂ ਅੱਜ ਸ਼ਾਮ ਕਰੀਬ 7 ਵਜੇ ਸ਼ਾਮ ਅੰਤਿਮ ਸਾਹ ਲਏ ਹਨ। ਉਨਾ ਦੇ ਸਸਕਾਰ ਬਾਰੇ ਗਿਆਨੀ ਜੀ ਦੇ ਯੂਪੀ ਤੋਂ ਵਾਪਿਸ ਆਉਣ ਤੇ ਹੀ ਪਤਾ ਲੱਗੇਗਾ ਜਿਥੋਂ ਉਹ ਚੱਲ ਚੁਕੇ ਹਨ।

Back to top button