
ਭਾਜਪਾ ਦੇ ਨਿਧੜਕ ਨੌਜਵਾਨ ਨੇਤਾ ਅਮਨਦੀਪ ਭੱਟੀ ਨੇ ਕੇਂਦਰੀ ਮੰਤਰੀ ਸ੍ਰੀਮਤੀ ਮੀਨਾਕਸ਼ੀ ਨਾਲ ਐਸ ਸੀ ਵਰਗ ਦੀਆ ਸਕੀਮਾਂ ਸੰਬਧੀ ਕੀਤੀ ਵਿਸ਼ੇਸ਼ ਮੁਲਾਕਾਤ
ਜਲੰਧਰ / ਚਾਹਲ
ਬੀਤੇ ਦਿਨੀ ਭਾਜਪਾ ਦੇ ਨਿਧੜਕ ਨੌਜਵਾਨ ਨੇਤਾ ਅਮਨਦੀਪ ਭੱਟੀ ਨੇ ਸ੍ਰੀਮਤੀ ਮੀਨਾਕਸ਼ੀ ਲੇਖੀ , ਵਿਦੇਸ਼ ਅਤੇ ਸਭਿਆਚਾਰਕ ਰਾਜ ਮੰਤਰੀ ਭਾਰਤ ਸਰਕਾਰ ਨਾਲ ਉਹਨਾਂ ਦੇ ਦਿੱਲੀ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸ ਸਮੇ ਮੁਲਾਕਾਤ ਦੁਰਾਨ ਉਹਨਾਂ ਨਾਲ ਪਾਰਟੀ ਦੀਆਂ ਅਗਾਮੀ ਮੀਟਿੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ੳਹਨਾ ਨਾਲ ਮੋਦੀ ਸਰਕਾਰ ਦੀਆਂ ਜੋ ਲੋਕ ਭਲਾਈ ਸਕੀਮਾਂ ਬਾਰੇ ਵੀ ਚਰਚਾ ਕੀਤੀ। ਮੋਦੀ ਸਰਕਾਰ ਦੁਆਰਾ ਜੋ ਗਰੀਬ ਵਰਗ, sc ਵਰਗ ਬਾਰੇ ਜੋ ਸਕੀਮਾਂ ਆ ਰਹੀਆਂ ਹਨ ਉਹਨਾ ਨੂੰ ਆਉਣ ਵਾਲੇ ਦਿਨਾਂ ਵਿੱਚ ਅਲੱਗ ਅਲੱਗ ਜਗਾ ਕੈਂਪ ਲੱਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ