India

ਭਾਜਪਾ

ਤੇਲੰਗਾਨਾ ਭਾਜਪਾ ਦੇ ਵਿਧਾਇਕ ਟੀ ਰਾਜਾ ਸਿੰਘ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਘੰਟਾ ਵਜਾਉਣ ਵਾਲਾ ਨਹੀਂ, ਗਲਾ ਕੱਟਣ ਵਾਲਾ ਹਿੰਦੂ ਬਣਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜੋਮੈਟੋ, ਰੈਪਿਡੋ ਟੈਕਸੀ, ਓਲਾ, ਉਬਰ ਤੋਂ ਹਿੰਦੂ ਲੜਕੀਆਂ ਦਾ ਨਾਂ ਤੇ ਨੰਬਰ ਲਿਆ ਜਾਂਦਾ ਹੈ ਤੇ ਲਵ ਜਿਹਾਦ ਕੀਤਾ ਜਾ ਰਿਹਾ ਹੈ। ਤੁਸੀਂ ਮੁਸਲਿਮਾਂ ਦੀਆਂ ਦੁਕਾਨਾਂ ਤੋਂ ਸਾਮਾਨ ਲੈਣ ਤੋਂ ਬਚੋ। ਮੋਦੀ ਜੀ ਤੋਂ ਮੇਰੀ ਗੁਜ਼ਾਰਿਸ਼ ਹੈ, ‘ਹਮ ਦੋ, ਹਮਾਰੇ ਦੋ’ ਸਾਨੂੰ ਮਨਜ਼ੂਰ ਹੈ ਪਰ ਮੁਸਲਮਾਨਾਂ ‘ਤੇ ਵੀ ਇਹ ਲਾਗੂ ਹੋਵੇ।

Leave a Reply

Your email address will not be published.

Back to top button