ਹਿਮਾਚਲ ਪ੍ਰਦੇਸ਼ ਦੇ ਚਿੰਤਪੁਰਨੀ ਮੰਦਰ ਦੇ ਪੁਜਾਰੀਆਂ ਨੂੰ ਲੈ ਕੇ ਜਲੰਧਰ ਦੇ ਨਕੋਦਰ ‘ਚ ਬਾਬਾ ਮੁਰਾਦ ਸ਼ਾਹ ਦੇ ਮੇਲੇ ‘ਚ ਵਿਵਾਦਤ ਬਿਆਨ ਦੇਣ ਵਾਲੇ ਸੂਫ਼ੀ ਗਾਇਕ ਮਾਸਟਰ ਸਲੀਮ ਖਿਲਾਫ ਗੁਰਾਇਆ ਥਾਣੇ ‘ਚ ਪਹਿਲੀ ਐੱਫਆਈਆਰ ਦਰਜ ਹੋਈ ਹੈ,26 ਅਗਸਤ ਨੂੰ ਨਕੋਦਰ ਦਰਬਾਰ ਵਿਖੇ ਸਟੇਜ ਪਰਫਾਰਮੈਂਸ ਦਿੰਦਿਆਂ ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਵਲੋਂ ਮਹਾਮਾਈ ਭਗਵਤੀ ਜੀ ਦੇ ਸਬੰਧ ‘ਚ ਬੋਲੇ ਗਏ ਸ਼ਬਦਾਂ ਤੋਂ ਬਾਅਦ ਲਗਾਤਾਰ ਹਿੰਦੂ ਸੰਗਠਨਾਂ ਅਤੇ ਮਾਂ ਭਗਤਾਂ ਵਿੱਚ ਮਾਸਟਰ ਸਲੀਮ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ । ਹਾਲਾਂਕਿ ਇਸ ਸਬੰਧ ‘ਚ ਗਾਇਕ ਮਾਸਟਰ ਸਲੀਮ ਵੱਖ-ਵੱਖ ਮੰਦਰਾਂ ਤੇ ਮਾਂ ਚਿੰਤਪੁਰਨੀ ਦੇ ਦਰਬਾਰ ‘ਚ ਜਾ ਕੇ ਮਾਫ਼ੀ ਮੰਗ ਚੁੱਕੇ ਹਨ
FIR…
धरना प्रदर्शन किया था रद्द