India

ਮਹਿਲਾ ਨਾਲ ਛੇੜਖਾਨੀ ਕਰਨ ਦੇ ਦੋਸ਼ ‘ਚ ਸੀਨੀਅਰ IPS ਅਫਸਰ ਨੂੰ ਸਸਪੈਂਡ

ਗ੍ਰਹਿ ਮੰਤਰਾਲੇ ਸੀਨੀਅਰ ਆਈ ਪੀ ਐਸ ਅਫਸਰ ਡਾ. ਏ ਕੋਆਨ ਨੂੰ ਸਸਪੈਂਡ ਕਰ ਦਿੱਤਾ ਹੈ। ਉਹ 2009 ਬੈਚ ਦੇ ਏ ਜੀ ਐਮ ਯੂ ਟੀ ਅਫਸਰ ਹਨ। ਉਹਨਾਂ ’ਤੇ ਗੋਆ ਵਿਚ ਇਕ ਮਹਿਲਾ ਨਾਲ ਛੇੜਖਾਨੀ ਕਰਨ ਦੇ ਦੋਸ਼ ਲੱਗੇ ਸਨ।

Leave a Reply

Your email address will not be published.

Back to top button