ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਨਸਾ ਬਠਿੰਡਾ ਮੁੱਖ ਮਾਰਗ ‘ਤੇ ਲੱਗੇ ਬੋਰਡਾਂ ‘ਤੇ ਕਾਲਖ ਫੇਰੀ ਗਈ ਹੈ। ਪਰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਹੈ ਕਿ ਕਾਲਖ ਕਿਸ ਵੱਲੋਂ ਤੇ ਕਿਉਂ ਫੇਰੀ ਗਈ ਹੈ। ਕਾਲਖ ਫੇਰਨ ਦੇ ਸਬੰਧ ਵਿਚ ਲੋਕਾਂ ‘ਚ ਚਰਚਾ ਛਿੜ ਗਈ ਹੈ।