ਬਰਤਾਨੀਆ ਦੇ ਇੱਕ ਗੁਰੂ ਘਰ ਨੇ ਉਨ੍ਹਾਂ ਧੋਖੇਬਾਜ਼ ਏਜੰਟਾਂ ਅਤੇ ਹੋਰ ਜਾਲਸਾਜ਼ਾਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ, ਜਿਹੜੇ ਯੂਕੇ ਦਾ ਵੀਜ਼ਾ ਅਤੇ ਉੱਥੋਂ ਦੇ ਗੁਰਦੁਆਰੇ ਵਿੱਚ ਨੌਕਰੀ ਦਿਵਾਉਣ ਦਾ ਲਾਰਾ ਲਾ ਕੇ ਭਾਰਤ ‘ਚ ਲੋਕਾਂ ਨਾਲ ਠੱਗੀ ਮਾਰ ਰਹੇ ਨੇ।