ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ, ਪੰਜਾਬ ਤੋਂ AAP ਦੇ ਰਾਜ ਸਭਾ ਮੈਂਬਰ ਅਤੇ ਡਾ: ਅਸ਼ੋਕ ਮਿੱਤਲ ਨੂੰ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ (ਸਪਾ) ਦੀ ਵੱਕਾਰੀ ਕੌਂਸਲ ਦੀ ਮੈਂਬਰਸ਼ਿਪ ਦਿੱਤੀ ਗਈ ਹੈ।
अय्याशी का अड्डा बने पोस्टमार्टम हाउस की कहानी खुल गया राज! अश्लील वीडियो पर हुआ खुलासा
ਇਹ ਨਿਯੁਕਤੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤੀ ਹੈ। ਇਸ ‘ਤੇ ਡਾ. ਅਸ਼ੋਕ ਮਿੱਤਲ ਨੇ ਕਿਹਾ- ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ (ਐਸਪੀਏ) ਕੌਂਸਲ ਦੇ ਮੈਂਬਰ ਵਜੋਂ ਕੰਮ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।