ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਕਰਵਾਈ ਗਈ ਰਾਖੀ ਮੇਕਿੰਗ ਪ੍ਰਤਿਯੋਗਤਾ

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਕਰਵਾਈ ਗਈ ਰਾਖੀ ਮੇਕਿੰਗ ਪ੍ਰਤਿਯੋਗਤਾ।
JALANDHAR/ SS CHAHAL
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਮਿਤੀ ਨੰੰੁੂ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਅਜ਼ਾਦੀ ਦਾ ਮਹਾਂ ਉਤਸਵ ਦੇ ਅੰਤਰਗਤ ਇੰਟਰ ਕਲਾਸ ਰਾਖੀ ਮੇਕਿੰਗ ਪ੍ਰਤਿਯੋਗਤਾ ਕਰਵਾਈ ਗਈ। ਇਸ ਵਿੱਚ ਵੱਖੋਂ ਵੱਖਰੀਆਂ ਕਲਾਸਾਂ ਦੇ ਵਿਿਦਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਵਿਿਦਆਰਥਣਾਂ ਨੇ ਤਿਰੰਗੇ ਦੇ ਰੰਗਾਂ ਦਾ ਇਸਤੇਮਾਲ ਕਰਕੇ ਸੁੰਦਰ ਰੱਖੜੀਆਂ ਤਿਆਰ ਕੀਤੀਆਂ। ਇਸ ਪ੍ਰਤੀਯੋਗਤਾ ਵਿਚ ਨਵੇਂ ਅਕਾਦਮਿਕ ਸੈਸ਼ਨ ਦੌਰਾਨ ਦਾਖਿਲ ਹੋਈਆਂ ਵਿਿਦਆਰਥਣਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਪ੍ਰਤਿਯੋਗਤਾ ਵਿਚ ਗੁਰਪਿੰਦਰ ਬੀ.ਐਸ.ਸੀ. ਫੈਸ਼ਨ ਡਿਜ਼ਾਨਿੰਗ ਨੇ ਪਹਿਲਾ, ਸੁਖਵਿੰਦਰ ਕੌਰ ਐਮ.ਐਸ.ਸੀ. ਫੈਸ਼ਨ ਡਿਜ਼ਾਨਿੰਗ ਨੇ ਦੂਸਰਾ ਤੇ ਮੀਨੂੰ ਬੀ.ਐਸ.ਸੀ. ਫੈਸ਼ਨ ਡਿਜ਼ਾਨਿੰਗ ਪੀ. ਜੀ. ਡੀ. ਜੀ. ਸੀ. ਨੇ ਤੀਸਰਾ ਸਥਾਨ ਹਾਸਿਲ ਕੀਤਾ।ਦਿਕਸ਼ਾ ਨੂੰ ਕਾਨਸੂਲੇਸ਼ਨ ਪਰਾਇਜ਼ ਲਈ ਚੁਣਿਆ ਗਿਆ।
ਕਾਲਜ ਪਿੰ੍ਰਸੀਪਲ ਡਾ. ਨਵਜੋਤ ਨੇ ਸੰਬੋਧਿਤ ਕਰਦਿਆਂ ਜਿਥੇ ਵਿਿਦਆਰਥਣਾਂ ਨੂੰ ਰੱਖੜੀ ਦੇ ਤਿਉਹਾਰ ਦੇ ਵਿਰਸੇ ਬਾਰੇ ਜਾਣੂ ਕਰਵਾਇਆ। ਉੱਥੇ ਪ੍ਰਤਿਯੋਗਤਾ ਵਿਚ ਭਾਗ ਲੈਣ ਵਾਲੇ ਨੇ ਜੇਤੂ ਵਿਿਦਆਰਥਣਾਂ ਨੂੰ ਸ਼ਾਬਾਸ ਵੀ ਦਿੱਤੀ। ਵਿਭਾਗ ਦੇ ਮੈਡਮ ਮਨਜੀਤ ਕੌਰ ਦੀ ਅਗਵਾਈ ਵਿਚ ਕਰਵਾਈ ਗਈ। ਇਸ ਪ੍ਰਤਿਯੋਗਤਾ ਦੇ ਆਯੋਜਨ ਲਈ ਮੈਡਮ ਪ੍ਰਿੰਸੀਪਲ ਨੇ ਉਹਨਾਂ ਦੀ ਪ੍ਰਸੰਸਾ ਕੀਤੀ।