
ਵੀਡੀਓ ਵਿਆਹ ਨਾਲ ਜੁੜੀ ਹੈ ਅਤੇ ਇਸ ਸਾਧਾਰਨ ਦਿੱਖ ਵਾਲੇ ਵੀਡੀਓ ‘ਚ ਕੁਝ ਅਜਿਹਾ ਨਜ਼ਰ ਆ ਰਿਹਾ ਹੈ, ਜਿਸ ‘ਤੇ ਆਸਾਨੀ ਨਾਲ ਯਕੀਨ ਕਰਨਾ ਮੁਸ਼ਕਿਲ ਹੈ। ਦੇਖ ਕੇ ਪਤਾ ਲੱਗਦਾ ਹੈ ਕਿ ਵਿਆਹ ਨਾਲ ਜੁੜੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਲਾੜਾ-ਲਾੜੀ ਇਕ ਦੂਜੇ ਦੇ ਨੇੜੇ ਖੜ੍ਹੇ ਹਨ ਅਤੇ ਲਾੜੀ ਆਪਣੇ ਸਹੁਰੇ ਘਰ ਜਾਣ ਵਾਲੀ ਹੈ। ਪਰ ਉਦੋਂ ਹੀ ਬੈਕਗ੍ਰਾਊਂਡ ‘ਚ ਹਿੰਦੀ ਫਿਲਮ ਦਾ ਗੀਤ ‘ਤੁਝਕੋ ਹੀ ਦੁਲਹਨ ਬਨਾਉੰਗਾ’ ਵੱਜਦਾ ਹੈ।