ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਪੁਲਿਸ ਮੁਲਾਜ਼ਮ ਆਪਣੀ ਵਰਦੀ ਸਾਂਭਣ ‘ਚ ਨਾਕਾਮ !
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਵਰਦੀ ਦੀ ਬੇਅਦਬੀ ਵੇਖਣ ਨੂੰ ਮਿਲੀ ਹੈ। ਕੂੜੇ ਵਿੱਚ ਪੁਲਿਸ ਦੀਆਂ ਟੋਪੀਆਂ ਮਿਲੀਆਂ ਹਨ। ਮੁਲਾਜ਼ਮ ਆਪਣੀ ਅਣਗਹਿਲੀ ਦਾ ਭਾਂਡਾ ਸਫਾਈ ਵਾਲੇ (police caps found from dustbin) ਦੇ ਸਿਰ ਫੋੜਦੇ ਹੋਏ ਵਿਖਾਈ ਦਿੱਤੇ।