ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਣ ਦਾ ਮੁੱਦਾ ਹੋਵੇ। ਕਈ ਮਸਲਿਆਂ ਚ ਰਾਜਪਾਲ ਤੇ ਮੁੱਖਮੰਤਰੀ ਆਹਮੋ ਸਾਹਮਣੇ ਸਨ। ਪਰ 26 ਜਨਵਰੀ ਨੂੰ ਮੁੱਖ ਮੰਤਰੀ ਰਾਜਪਾਲ ਨੂੰ ਮਿਲੇ ਸਨ ਤਾਂ ਅਜਿਹਾ ਲੱਗਿਆ ਸੀ ਕਿ ਉਹਨਾਂ ਵਿਚਲੇ ਮਤਭੇਦ ਦੂਰ ਹੋ ਗਏ ਹੋਣ।
Read Next
18 hours ago
ਪੰਜਾਬ ‘ਚ ਟਰੈਫਿਕ ਪੁਲਿਸ ਦਾ ਕਮਾਲ… ਘਰ ‘ਚ ਖੜ੍ਹੀ ਕਾਰ ਦਾ ਕੀਤਾ ਹੈਲਮੇਟ ਦਾ ਚਲਾਨ !
1 day ago
ਪੁਲਿਸ ਵਿਭਾਗ ‘ਚ ਮੱਚੀ ਤਰਥੱਲੀ, ASI ਸਣੇ 2 ਹੈੱਡ ਕਾਂਸਟੇਬਲ ਰੰਗੇ ਹੱਥੀਂ ਕਾਬੂ
1 day ago
CBI ਵਲੋਂ ਕਰਨਲ ਬਾਠ ਕੁੱਟਮਾਰ ਮਾਮਲੇ ‘ਚ 3 ਇੰਸਪੈਕਟਰਾਂ ਸਣੇ 5 ਪੁਲਿਸ ਮੁਲਾਜ਼ਮਾਂ FIR ਦਰਜ
3 days ago
ਵੱਡੀ ਖਬਰ; ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇਣ ਵਾਲੇ ਮਾਮਲੇ ‘ਚ ਵੱਡਾ ਖੁਲਾਸਾ
3 days ago
ਟ੍ਰੇਨਿੰਗ ਸਮੇ ਮਹਿਲਾ ਸਿਪਾਹੀਆਂ ਨੇ ਕਿਹਾ, ਖੁੱਲ੍ਹੇ ”ਚ ਨਹਾਉਣਾ ਪੈਂਦਾ, ਬਾਥਰੂਮ ‘ਚ ਲੱਗੇ ਨੇ ਕੈਮਰੇ
3 days ago
ਪੰਜਾਬ ‘ਚ ਪੁਲਿਸ ‘ਤੇ ਕਿਸਾਨਾਂ ਵਿਚਕਾਰ ਤਿੱਖੀ ਝੜ੍ਹਫ, ਦੇਖੋ ਵੀਡੀਓ
3 days ago
ਆਪ ਦਾ ਹੀ ਨੇਤਾ ਬੇਅਬਦੀ ਦਾ ਦੋਸ਼ੀ, ਮੌਜੂਦਾ ਮੰਤਰੀ ਕਰ ਰਹੇ ਕੇਸ ਦੀ ਪੈਰਵੀ -ਬਾਦਲ
3 days ago
ਸੁਖਵੀਰ ਬਾਦਲ ਨੂੰ ਪ੍ਰਗਟ ਸਿੰਘ ਦਾ ਕੋਰਾ ਜੁਆਬ, ਦੇਖੋ ਵੀਡੀਓ
4 days ago
ਪੰਜਾਬ ‘ਚ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਖੇਤਾਂ ‘ਚ ਪਲਟੀ ਬੱਸ, ਪਿਆ ਚੀਕ-ਚਿਹਾੜਾ, ਦੇਖੋ ਵੀਡੀਓ
4 days ago
ਪੰਜਾਬ ਪੁਲਿਸ ਦੇ ਅਚਾਨਕ ਬਦਲੇ ਗਏ ਇਹ ਅਧਿਕਾਰੀ, ਵੇਖੋ ਲਿਸਟ
Back to top button