ਵੱਡੀ ਖ਼ਬਰ ਡਾਕਟਰਾਂ ਡੱਲੇਵਾਲ ਨੂੰ ਲੈ ਹੱਥ ਖੜ੍ਹੇ ਕੀਤੇ!ਪੈ ਗਿਆ ਰੌਲਾ, ਵਾਹਿਗੁਰੂ ਵਾਹਿਗੁਰੂ ਨਾਲ ਗੁੰਜਿਆ ਖਨੋਰੀ…
ਅਮਨਦੀਪ ਸਿੰਘ ਸਟਾਫ ਰਿਪੋਰਟ
ਜਗਜੀਤ ਸਿੰਘ ਡੱਲੇਵਾਲ ਨੂੰ ਲੈ ਖ਼ਬਰ ਆਈ ਕਿ ਮਸ਼ੀਨਾਂ ਨੇ ਜਵਾਬ ਦਿੱਤਾ ਸਾਰੇ ਰੋਣ ਲੱਗ ਗਏ ਡੱਲੇਵਾਲ ਦੇ ਹੱਥ ਪੈਰ ਮੱਲ ਮੱਲ ਕੇ ਘੰਟੇ ਬਾਅਦ ਬੀ ਪੀ ਨੌਰਮਲ ਹੋਇਆ ਪਰ ਡਾਕਟਰਾਂ ਦਾ ਕਹਿਣਾ ਹੁਣ ਪਿੰਜਰ ਬਣ ਚੁੱਕੇ ਡੱਲੇਵਾਲ ਦਾ ਸਰੀਰ ਕਿਸੇ ਵੇਲੇ ਵੀ ਜਵਾਬ ਦੇ ਸਕੱਦਾ। ਲਗਭਗ 46ਦਿਨ ਤੋਂ ਉੱਤੇ ਹੋਏ ਮਰਨ ਵਰਤ ਰੱਖੇ ਤੇ ਦਵਾਈ ਛੱਡੇ ਜਗਜੀਤ ਸਿੰਘ ਡੱਲੇਵਾਲ ਨੂੰ ਕੈਂਸਰ ਵੀ ਹੈ। ਪਰ ਉਹਨਾਂ ਦੀ ਜਿੱਦ ਹੈ ਕਿ ਐਮ ਐਸ ਪੀ ਤੇ ਬਾਕੀ ਮੰਗਾ ਕੇਂਦਰ ਸਰਕਾਰ ਮੰਨੇ ਤਾਂ ਹੀ ਕੁਛ ਖਾਵਾਂਗਾ। ਉੱਧਰ ਡਾਕਟਰ ਵੀ ਹੈੱਰਾਨ ਨੇ ਕਿ ਇੰਨੇ ਦਿਨ ਭੁੱਖੇ ਰਹਿਣਾ ਵੀ ਗੁਰੂ ਦਾ ਕੌਤਕ ਹੈ। ਪਰ ਕੇਂਦਰ ਸਰਕਾਰ ਨੂੰ ਕੌਈ ਅਸਰ ਨਹੀਂ ਹੋ ਰਿਹਾ। ਕਿਸਾਨਾਂ ਦਾ ਕਹਿਣਾ ਜੇ ਹਾਲਾਤ ਖਰਾਬ ਹੋਏ ਤੇ ਸਰਕਾਰ ਜਿੰਮੇਵਾਰ ਹੋਏਗੀ।