ਸ਼ਹੀਦ ਭਾਵੇਂ ਹੋ ਜਾਵਾਂ ਪਰ 2 ਦਸੰਬਰ ਦੇ ਹੁਕਮਨਾਮੇ ਨੂੰ ਪੂਰਾ ਕਰਾਕੇ ਰਹਾਂਗਾ- ਸਾਬਕਾ ਜਥੇਦਾਰ
ਸ਼ਹੀਦ ਭਾਵੇਂ ਹੋ ਜਾਵਾਂ ਪਰ 2 ਦਸੰਬਰ ਦੇ ਹੁਕਮਨਾਮੇ ਨੂੰ ਪੂਰਾ ਕਰਾਕੇ ਰਹਾਂਗਾ- ਸਾਬਕਾ ਜਥੇਦਾਰ

2 ਦਸੰਬਰ ਦੇ ਹੁਕਮਨਾਮੇ ਨੂੰ ਪੂਰਾ ਕਰਾਉਣ ਲਈ ਹਰਪ੍ਰੀਤ ਸਿੰਘ ਕਿਹਾ ਸ਼ਹੀਦੀ ਵੀ ਦੇ ਦੇਵਾਂਗਾ*
ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਦਾਤ ਦੇਣੀ ਚਾਹੀਦੀ?
*ਅਮਨਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ
ਕੱਲ ਦੀ 5ਮੈਂਬਰੀ ਦੀ ਮੀਟਿੰਗ ਬਾਅਦ ਸਿਆਸਤ ਦਾ ਬਾਜ਼ਾਰ ਹੋਰ ਗਰਮ ਹੋ ਗਿਆ ਜਿਸ ਵਿੱਚ ਧਾਮੀ ਤੇ ਜਥੇਦਾਰ ਦੀ ਇਕੱਲਿਆਂ ਮੀਟਿੰਗ ਦੀ ਕਿਆਸਰਾਇਆਂ ਤੇ ਧਾਮੀ ਦੀ ਵਾਪਸੀ ਦੀ ਖਬਰਾਂ ਸ਼ੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ। ਅੱਜ ਸਾਡੇ ਆਧਾਰੇ ਨਾਲ ਗੱਲ ਕਰਦੇ ਜਿੱਥੇ ਗੁਰਪ੍ਰਤਾਪ ਸਿੰਘ ਵਡਾਲਾ ਇਸ ਦੀ ਪੁੱਛਟੀ ਨਹੀਂ ਕੀਤੀ ਪਰ ਕਿਹਾ ਹੋ ਸੱਕਦਾ ਮੁਲਾਕਾਤ ਹੋਵੇ ਕਿਉਂ ਕਿ ਧਾਮੀ ਹੀ ਭਰਤੀ ਕਮੇਟੀ ਦੇ ਮੁੱਖੀ ਸਨ।
ਅੱਗੇ ਗੱਲ ਕਰਦੇ ਸਾਬਕਾ ਜਥੇਦਾਰ ਹੋ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਦੇ ਕੱਲ ਦੇ ਬਿਆਨ ਕਿ 7ਮੈਂਬਰੀ ਵੀ ਇਹਨਾਂ ਦੇ ਆਪਣੀ ਬੰਦਿਆ ਦੀ ਹੈ। ਤੇ 2 ਦਸੰਬਰ ਵਾਲੇ ਹੁਕਮਨਾਮੇ ਤੇ ਪਹਿਰਾ ਦੇਵਾਂਗਾ ਚਾਹੇ ਸ਼ਹੀਦੀ ਕਿਉਂ ਨਾ ਦੇਣੀ ਪਵੇ ਦੇ ਸਬੰਧ ਵਿੱਚ ਵਡਾਲਾ ਨੇ ਕਿਹਾ ਇਹੋ ਜਿਹਾ ਜਜ਼ਬਾ ਜਿਸਨੂੰ ਦਾਤ ਦਿੱਤੀ ਜਾਣੀ ਚਾਹੀਦੀ ਹੈ।ਨਾਲ ਹੀ ਕਿਹਾ ਸਿੰਘ ਸਾਹਿਬ ਦਾ ਵਿਚਾਰ ਸ਼੍ਰੀ ਅਕਾਲ ਤੱਖਤ ਸਾਹਿਬ ਤੋਂ ਜਿਹੜੀ ਕਮੇਟੀ ਬਣਾਈ ਗਈ ਸੀ ਉਹਦਾ ਕੰਮ ਨਵਾਂ ਜਥੇਬੰਧਕ ਢਾਂਚਾ ਤਿਆਰ ਕਰਨਾ ਸੀ ਨਵੀ ਭਰਤੀ ਨਵਾਂ ਨਵਾਂ ਪ੍ਰਧਾਨ ਚੁਣਨਾ ਸੀ ਉਹ ਤੇ ਅਕਾਲੀ ਦਲ ਤੇ ਨਜਰ ਤਾਂ ਅਕਾਲੀ ਦਲ ਦੇ ਮੈਂਬਰ ਹੀ ਰੱਖ ਸੱਕਦੇ ਸੀ
ਪਰ ਅਫਸੋਸ ਕਿ ਇਹਨਾਂ ਸ਼੍ਰੀ ਅਕਾਲ ਤੱਖਤ ਸਾਹਿਬ ਤੋਂ ਬਣੀ ਕਮੇਟੀ ਨੂੰ ਪੁੱਛੇ ਬਿਨਾਂ ਭਰਤੀ ਸ਼ੁਰੂ ਕਰ ਦਿੱਤੀ ਸੋਂ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਮੈ ਜਜ਼ਬੇ ਵਾਲਾ ਕਹਿੰਦਾ ਤੇ ਕਾਸ਼ ਏ ਜਜ਼ਬਾ ਹਰ ਸਿੱਖ ਆ ਜਾਵੇ। ਬਾਕੀ ਹੁਣ ਅਗੋ ਸਾਡੀ ਕੋਈ ਮੀਟਿੰਗ ਨਹੀਂ ਜੋ ਆਦੇਸ਼ ਸਿੰਘ ਸਾਹਿਬਾਨ ਕਰਨਗੇ ਉਸਤੇ ਪਹਿਰਾ ਦੇਵਾਂਗੇ। ਧਾਮੀ ਦੀ ਮੁਲਾਕਾਤ ਬਾਰੇ ਪੁੱਛਿਆ ਤੇ ਉਹਨਾਂ ਕਿਹਾ ਹੋ ਸੱਕਦਾ ਮੁਲਾਕਾਤ ਕਰਨ ਪਰ ਮੈਨੂੰ ਇਸ ਬਾਰੇ ਪਤਾ ਨਹੀਂ …!