
ਮਹਾਰਾਸ਼ਟਰ ਕੇਡਰ ਦੇ ਅਧਿਕਾਰੀ ਸਦਾਨੰਦ ਵਸੰਤ ਦਾਤੇ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਨਵੇਂ ਮੁਖੀ ਹੋਣਗੇ। ਪੀਯੂਸ਼ ਆਨੰਦ ਨੂੰ ਨੈਸ਼ਨਲ ਡਿਜ਼ਾਸਟਰ ਫੋਰਸ (ਐਨਡੀਆਰਐਫ) ਦਾ ਡਾਇਰੈਕਟਰ ਜਨਰਲ ਅਤੇ ਰਾਜੀਵ ਕੁਮਾਰ ਸ਼ਰਮਾ ਨੂੰ ਬਿਊਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (ਬੀਪੀਆਰਡੀ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।