
ਲੁਧਿਆਣਾ ਜਿੱਥੇ ਬੀਤੀ ਰਾਤ ਸਮਾਗਮ ‘ਚ ਚੱਲ ਰਹੇ ਡੀ.ਜੇ. ਨੂੰ ਲੈ ਕੇ ਗੁਆਢੀਆਂ ਵੱਲੋਂ ਵਿਰੋਧ ਜਤਾਇਆ ਗਿਆ, ਜਿਸ ਕਾਰਨ ਮਾਮਲਾ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਸਮਾਗਮ ‘ਚ ਪਈਆਂ ਧਾਰਮਿਕ ਮੂਰਤੀਆਂ ਦੀ ਭੰਨ-ਤੋੜ ਹੋਈ ਅਤੇ ਉਨ੍ਹਾਂ ਨੂੰ ਖੰਡਿਤ ਕੀਤਾ ਗਿਆ, ਜਿਸ ਕਾਰਨ ਆਯੋਜਕਾਂ ਨੇ ਇਸ ਗੱਲ ਦਾ ਵਿਰੋਧ ਜਤਾਇਆ ਅਤੇ ਪ੍ਰਦਰਸ਼ਨ ਕਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।