
ਸ਼ੇਰੇ ਪੰਜਾਬ ਸਪੋਰਟਸ ਕਲੱਬ (ਰਜਿ) ਦਿਆਲ ਪੁਰ ਜਿਲਾ ਜਲੰਧਰ ਦੀ ਕਬੱਡੀ ਟੀਮ ਦਾ ਇੱਕ ਹੋਰ ਧਾਕੜ ਜਾਫੀ “ ਮਨੀ ਦਿਆਲ ਪੁਰ” ਅੰਤਰ ਰਾਸ਼ਟਰੀ ਕਬੱਡੀ ਟੂਰਨਾਮੈਂਟ ਖੇਡਣ ਲਈ ਨਿਉਜੀਲੈਡ ਰਵਾਨਾ,ਗਿਆ ਇਹ ਜਾਣਕਾਰੀ ਸ਼ੇਰੇ ਪੰਜਾਬ ਸਪੋਰਟਸ ਕਲੱਬ ਰਜਿ. ਦਿਆਲ ਪੁਰ ਦੇ ਮੁੱਖ ਸੇਵਾਦਾਰ ਜਥੇਦਾਰ ਹਰਜਿੰਦਰ ਸਿੰਘ ਰਾਜਾ ਵਲੋਂ ਮੀਡੀਆ ਨੂੰ ਦਿਤੀ ਗਈ

ਜਿਕਰਯੋਗ ਹੈ ਕਿ “ਬਿੱਲੇ ਦਿਆਲ ਪੁਰ ਤੋਂ ਬਾਅਦ ਇਹ ਦੂਜਾ ਖਿਡਾਰੀ ਵਿਦੇਸ਼ ਦੀ ਧਰਤੀ ਤੇ ਆਪਣੇ ਜੌਹਰ ਦਿਖਾਏਗਾ ਜਿਸ ਦਾ ਸ਼ੇਰੇ ਪੰਜਾਬ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਦਿਆਲ ਪੁਰ ਨੂੰ ਮਾਣ ਹੈ