Jalandhar
ਸਾਬਕਾ CM ਪੰਜਾਬ, ਮੌਜੂਦਾ M.P ਚਰਨਜੀਤ ਚੰਨੀ ਸੀ. ਕਾਂਗਰਸੀ ਆਗੂ ਜਸਵਿੰਦਰ ਸਿੰਘ ਦੀ ਭਤੀਜੀ ਨੂੰ ਵਿਆਹ ਸਮੇਂ ਅਸ਼ੀਵਾਦ ਦਿੰਦੇ ਹੋਏ
Former CM Punjab and current M.P Charanjit Channi blessing Congress leader Jaswinder Singh's niece at her wedding

ਜਲੰਧਰ / ਐਸ ਐਸ ਚਾਹਲ
ਸਾਬਕਾ ਮੁੱਖ ਮੰਤਰੀ ਪੰਜਾਬ ਮਜੂਦਾ M.P ਸ ਚਰਨਜੀਤ ਸਿੰਘ ਚੰਨੀ ਸੀਨੀਅਰ ਕਾਂਗਰਸੀ ਆਗੂ ਸ ਜਸਵਿੰਦਰ ਸਿੰਘ ਦੀ ਭਤੀਜੀ ਸੁਖਪ੍ਰੀਤ ਕੌਰ ਸਪੁੱਤਰੀ ਸ ਕੁਲਵਿੰਦਰ ਸਿੰਘ , ਸ਼ਰਨਜੀਤ ਸਿੰਘ ਸਪੁੱਤਰ ਸ ਬਲਜੀਤ ਸਿੰਘ USA ਦੇ ਨਾਲ ਵਿਆਹ ਸਮੇਂ ਅਸ਼ੀਵਾਦ ਦਿੰਦੇ ਹੋਏ