ਸਿੱਖਿਆ ਵਿਭਾਗ ਨੂੰ ਮਿਲਿਆ ਨਵਾਂ DPI
ਮੋਹਾਲੀ, ਸਿੱਖਿਆ ਵਿਭਾਗ ਨੂੰ ਨਵਾਂ DPI ਮਿਲ ਗਿਆ ਹੈ। ਸੰਜੀਵ ਸ਼ਰਮਾ PCS ਨੂੰ ਨਵਾਂ DPI ਲਾਇਆ ਗਿਆ ਹੈ। ਉਨ੍ਹਾਂ ਨੂੰ ਆਨੰਦ ਸਾਗਰ PCS ਦੀ ਥਾਂ ‘ਤੇ ਲਾਇਆ ਗਿਆ ਹੈ।