IndiaMohali

ਸਿੱਖ ਧਰਮ ਅਪਣਾ ਚੁੱਕੇ ਨੌਜਵਾਨ ਨੇ ਬਣਾਈ ਪਾਰਟੀ, ਇਨ੍ਹਾਂ ਮੁੱਦਿਆਂ ’ਤੇ ਵੋਟਾਂ ਮੰਗਦੇ

The youth who adopted Sikhism formed a party, seeking votes on these issues

ਤਾਮਿਲਨਾਡੂ ਵਿੱਚ ਸਿੱਖ ਧਰਮ ਅਪਣਾ ਚੁੱਕੇ ਕੁਝ ਲੋਕਾਂ ਨੇ ਮਿਲ ਕੇ ਇੱਕ ਖੇਤਰੀ ਪਾਰਟੀ ਬਣਾ ਲਈ ਹੈ, ਜਿਸ ਦਾ ਨਾਮ ਹੈ ਬਹੁਜਨ ਦ੍ਰਵਿੜ ਪਾਰਟੀ। ਹੁਣ ਤੁਹਾਨੂੰ ਉਥੇ ਸਿਰ ‘ਤੇ ਦਸਤਾਰ ਸਜਾ ਕੇ ਅਤੇ ਗਾਤਰਾ ਪਾ ਕੇ ਵੋਟਾਂ ਮੰਗਣ ਦਾ ਇਹ ਨਜ਼ਾਰਾ ਦੇਖਣ ਨੂੰ ਮਿਲੇਗਾ। ਕਈ ਪ੍ਰਮੁੱਖ ਪਾਰਟੀਆਂ ਦੇ ਨਾਲ-ਨਾਲ ਬਹੁਜਨ ਦ੍ਰਵਿੜ ਪਾਰਟੀ ਨਾਮ ਦੀ ਇਹ ਪਾਰਟੀ ਵੀ ਤਾਮਿਲਨਾਡੂ ਦੇ ਸੱਤ ਹਲਕਿਆਂ ਤੋਂ ਚੋਣ ਲੜ ਰਹੀ ਹੈ।
ਬਹੁਜਨ ਦ੍ਰਵਿੜ ਪਾਰਟੀ
ਸਿੱਖ ਧਰਮ ਅਪਣਾਉਣ ਦਾ ਦਾਅਵਾ ਕਰਨ ਵਾਲੇ ਸੱਤ ਤਾਮਿਲ ਮੂਲ ਦੇ ਲੋਕ ਇਸ ਪਾਰਟੀ ਵੱਲੋਂ ਤਾਮਿਲਨਾਡੂ ਵਿੱਚ ਲੋਕ ਸਭਾ ਚੋਣਾਂ ਲੜ ਰਹੇ ਹਨ।

Back to top button