EntertainmentPunjab

ਸਿੱਖ ਸੰਗਤ ਵੱਲੋਂ ਵੱਡਾ ਐਲਾਨ! ਹੁਣ ਕੋਈ ਵੀ ਸਿੱਖ ਕੁੜੀ ਗੈਰ-ਸਿੱਖ ਪਰਿਵਾਰ ‘ਚ ਵਿਆਹ ਨਹੀਂ ਕਰਵਾਏਗੀ !

Big announcement from the Sikh community! Now no Sikh girl will get married into a non-Sikh family!

Big announcement from the Sikh community! Now no Sikh girl will get married into a non-Sikh family!

 ਨੰਦੇੜ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।  ਨੰਦੇੜ ਦੀ ਸਿੱਖ ਸੰਗਤ ਵੱਲੋਂ ਵਿਆਹ ਸਬੰਧੀ ਇੱਕ ਵੱਡਾ ਅਤੇ ਵਿਵਾਦਪੂਰਨ ਐਲਾਨ ਕੀਤਾ ਗਿਆ ਹੈ। ਸੰਗਤ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਹੁਣ ਕੋਈ ਵੀ ਸਿੱਖ ਕੁੜੀ ਗੈਰ-ਸਿੱਖ ਪਰਿਵਾਰ ਵਿੱਚ ਵਿਆਹ ਨਹੀਂ ਕਰੇਗੀ।

ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੱਚਿਆ ਹੜਕੰਪ

ਸੰਗਤ ਦਾ ਕਹਿਣਾ ਹੈ ਕਿ ਜੇਕਰ ਕੋਈ ਸਿੱਖ ਕੁੜੀ ਕਿਸੇ ਗੈਰ-ਸਿੱਖ ਪਰਿਵਾਰ ਵਿੱਚ ਵਿਆਹ ਕਰਦੀ ਹੈ, ਤਾਂ ਕਿਸੇ ਵੀ ਸਿੱਖ ਦਾ ਉਸ ਨਾਲ ਕੋਈ ਸਮਾਜਿਕ ਜਾਂ ਧਾਰਮਿਕ ਸਬੰਧ ਨਹੀਂ ਹੋਵੇਗਾ। ਯਾਨੀ ਕਿ ਅਜਿਹੇ ਵਿਆਹ ਨੂੰ ਨਾ ਤਾਂ ਸਿੱਖ ਭਾਈਚਾਰੇ ਦੀ ਪ੍ਰਵਾਨਗੀ ਮਿਲੇਗੀ ਅਤੇ ਨਾ ਹੀ ਧਾਰਮਿਕ ਪੱਧਰ ‘ਤੇ ਮਾਨਤਾ ਮਿਲੇਗੀ।

 

ਸੰਗਤ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਇਸ ਫੈਸਲੇ ਨੂੰ ਲਾਗੂ ਕਰਨ ਲਈ ਰਸਮੀ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕੀਤੀ ਹੈ।

Back to top button