PoliticsPunjab

ਸਿੱਧੂ ਮੂਸੇਵਾਲਾ ਦੇ ਮਾਪਿਆਂ ਕੋਲ਼ੋਂ ਦਸਤਾਵੇਜ਼ ਮੰਗਣ ਵਾਲੇ IAS ਅਧਿਕਾਰੀ ਨੂੰ Show Cause Notice ਜਾਰੀ, CM ਵੀ ਨਰਾਜ਼

Show Cause Notice issued by IAS officer who asked for documents from Sidhu Moosewala's parents, CM also angry

 ਸਿੱਧੂ ਮੂਸੇਵਾਲਾ ਦੇ ਮਾਪਿਆਂ ਕੋਲ਼ੋਂ ਦਸਤਾਵੇਜ਼ ਮੰਗਣ ਦੇ ਮਾਮਲੇ ‘ਚ ਇਸ IAS ਅਧਿਕਾਰੀ ਦੀ ਜਵਾਬ ਤਲਬੀ ਹੋਈ ਹੈ।

ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਦੁਆਰਾ ਆਪਣੇ ਪੱਧਰ ਤੇ ਹੀ ਜਾਂਚ ਸ਼ੁਰੂ ਕਰਨ ਨੂੰ ਲੈ ਕੇ ਮੁੱਖ ਮੰਤਰੀ ਨਰਾਜ਼ ਦੱਸੇ ਜਾਂਦੇ ਹਨ ਜਿਸ ਕਰਕੇ ਮੁੱਖ ਸਕੱਤਰ ਨੇ ਸ਼ਰਮਾ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਹੈ।

 

 

naidunia_image

 

 

ਜ਼ਿਕਰਯੋਗ ਹੈ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਖਾਸ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਬੱਚੇ ਦੇ ਜਨਮ ਨੂੰ ਲੈ ਕੇ ਦਸਤਾਵੇਜ ਮੰਗਣ ਦੇ ਨਾਂ ਹੇਠ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ

Back to top button