
ਸਿੱਧੂ ਮੂਸੇਵਾਲਾ ਦੇ FANS ਨੂੰ ਵੱਡਾ ਝੱਟਕਾ ਲੱਗਾ ਹੈ। ਸਿੱਧੂ ਦੇ ਦੋ ਗਾਣੇ youtube ਤੋਂ ਡਿਲੀਟ ਕਰ ਦਿੱਤੇ ਗਏ ਹਨ। outlaw ਤੇ forget about it ਨੂੰ ਡਿਲੀਟ ਕੀਤੀ ਗਿਆ ਹੈ। ਦਰਅਸਲ Jatt Life Studios ‘ਤੇ ਇਹ ਦੋ ਗਾਣੇ ਰਿਲੀਜ਼ ਹੋਏ ਸਨ। ਸਟੂਡੀਓ ਦੇ ਮਾਲਕ ਨਵਜੋਤ ਪੰਧੇਰ ਦਾ ਨਾਂਅ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਸਾਹਮਣੇ ਆ ਰਿਹਾ ਹੈ। ਸਿੱਧੂ ਮੂਸੇਵਾਲਾ ਚੈਨਲ ਨੇ ਕਾਪੀਰਾਈਟ ਕਲੇਮ ਕੀਤਾ ਹੈ।