ਸੁਖਬੀਰ ਨੂੰ ਝਟਕਾ ਮਾਝੇ ਦੇ ਨੇੜਲੇ ਸਾਥੀਆਂ ਛੱਡਿਆ ਗਏ ਆਮ ਆਦਮੀ ਪਾਰਟੀ ਵਿੱਚ!
ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ |
ਹਰਭਜਨ ਸਿੰਘ eto ਨੇ ਆਪਣੇ X ਤੇ ਕੀਤਾ ਟਵੀਟ
ਹਲਕਾ ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸਪੁਰਾ ਤੋਂ ਸ੍ਰਵ ਸ੍ਰ. ਸਕੱਤਰ ਸਿੰਘ ਸਾਬਕਾ ਚੇਅਰਮੈਨ ( ਸ਼੍ਰੋਮਣੀ ਅਕਾਲੀ ਦਲ ) ਓਹਨਾ ਦੇ ਭਰਾ ਸ੍ਰ. ਅਮਰੀਕ ਸਿੰਘ ਸੋਢੀ ਜੀ (ਸੀਨੀਅਰ ਮੀਤ ਪ੍ਰਧਾਨ ਦਿਹਾਤੀ ਅਕਾਲੀ ਦਲ) ਸ੍ਰ ਬਲਜਿੰਦਰ ਸਿੰਘ ਭੁੱਲਰ ਆਪਣੇ ਇਲਾਕੇ ਦੇ ਸੈਂਕੜੇ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
#harbhajansingheto #AamAadmiParty #jandialaguru