Jalandhar
ਹੁਣ ਨੀਟੂ ਸ਼ਤਰਾਂਵਾਲੇ ਨੇ ਕੀਤਾ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ?
Now Neetu Shatranwale announced to support Channi
ਪੰਜਾਬ ‘ਚ ਚੋਣ ਪੂਰੀ ਹੋਣ ਤੋਂ ਬਾਅਦ ਜਾਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਤਰਾਂਵਾਲੇ ਨੇ ਕਾਂਗਰਸ ਦੇ ਉਮੀਦਵਾਰ ਚਰਣਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੇਰ ਰਾਤ ਕਾਂਗਰਸ ਸਾਬਕਾ ਮੰਤਰੀ ਚੰਨੀ ਨੂੰ ਸਮਰਥਨ ਦੇਣ ਲਈ ਨੀਟੂ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ