PunjabPolitics

ਹੁਣ 14 ਤਰੀਕ ਨੂੰ ਪੰਜਾਬ ਦੀ ਬਦਲੇਗੀ ਅਕਾਲੀ ਸਿਆਸਤ !

ਹੁਣ 14 ਤਰੀਕ ਨੂੰ ਪੰਜਾਬ ਦੀ ਬਦਲੇਗੀ ਅਕਾਲੀ ਸਿਆਸਤ !

ਅਮਨਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ
ਮਾਘੀ ਮੇਲੇ ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ ਕਰਨਗੇ ਆਗਾਜ। 14 ਤਰੀਕ ਨੂੰ ਪੰਜਾਬ ਦੀ ਬਦਲੇਗੀ ਅਕਾਲੀ ਸਿਆਸਤ ਕਿਉਂ ਕੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਨਾਲ ਜੁੜ ਥੱਲੇ ਜਾਂਦਾ ਗਿਰਾਫ ਉੱਤੇ ਚੱਕਣ ਲਈ ਬਾਪੂ ਤਰਸੇਮ ਸਿੰਘ ਜੀ  ਵਲੋਂ ਨਵਾਂ ਅਕਾਲੀ ਦੱਲ ਬਣ ਸੱਕਦਾ। ਸੂਤਰਾਂ ਅਨੁਸਾਰ 14 ਜਨਵਰੀ ਮਾਘੀ ਮੇਲੇ ਇਸ ਵਾਰ ਬਾਦਲ ਦੱਲ ਕਾਨਫਰੰਸ ਵੀ ਨਹੀਂ ਕਰੇਗਾ। ਕਿ ਏ ਤੱਖਤਾ ਪਲਟਣ ਦੀ ਨਿਸ਼ਾਨੀ ਤੇ ਨਹੀਂ। ਆਣ ਵਾਲੇ ਮਾਘੀ ਮੇਲੇ ਮੁਕਤਸਰ ਸਾਹਿਬ 14ਜਨਵਰੀ  ਨੂੰ ਬਾਦਲ ਦੀ ਜਗ੍ਹਾ ਨਵਾਂ ਅਕਾਲੀ ਦੱਲ ਲੈ ਸੱਕਦਾ ਹੈ।

Back to top button