Punjab

ਹੋਟਲ ‘ਚ ਆਸ਼ਿਕ ਨਾਲ ਫੜੀ ਪਤਨੀ; ਪਤੀ ਨੇ ਪਰਿਵਾਰ ਸਮੇਤ ਮਾਰਿਆ ਛਾਪਾ

ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨੇੜਲੇ ਇਕ ਹੋਟਲ ਦੇ ਬਾਹਰ ਹਾਈਵੋਲਟੇਜ ਡਰਾਮਾ ਹੋਇਆ। ਆਪਣੇ ਆਸ਼ਿਕ ਨਾਲ ਹੋਟਲ ਵਿਚ ਵੜੀ ਪਤਨੀ ਦੇ ਪਤੀ ਨੇ ਪਰਿਵਾਰ ਸਮੇਤ ਹੋਟਲ ਵਿਚ ਛਾਪਾ ਮਾਰਿਆ। ਹੋਟਲ ਦੀ ਛੱਤ ਤੋਂ ਛਾਲ ਮਾਰ ਕੇ ਆਸ਼ਿਕ ਸਮੇਤ ਪਤਨੀ ਭੱਜ ਗਈ। ਪਤੀ ਤੇ ਉਸ ਦੀ ਮਾਂ ਨੇ ਆਪਣਾ ਦੁਖੜਾ ਸੁਣਾਇਆ।

2 Comments

Leave a Reply

Your email address will not be published. Required fields are marked *

Back to top button