Latest news

Glime India News

5000 applications for liquor contracts in Punjab 71 thousand!

ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਮੋਰੈਨਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਦੋ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ। ਪੁਲਿਸ ਦੇ ਅਨੁਸਾਰ ਸੁਮਾਵਾਲੀ ਥਾਣਾ ਖੇਤਰ ਦੇ ਪਹਾਵਲੀ ਪਿੰਡ ਵਿਚ 3 ਅਤੇ ਬਾਗਚੀਨੀ ਖੇਤਰ ਦੇ ਮਨਪੁਰ ਪਿੰਡ ਵਿਚ 7 ​​ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ।