
ਆਪ ਉਮੀਦਵਾਰ ਪਵਨ ਟੀਨੂੰ ਮੰਡੀ ਫ਼ੇਟਰਗੰਜ ਚ ਮਨੋਕਾਮਨਾ ਸਿੱਧ ਸ੍ਰੀ ਹਨੂਮਾਨ ਮੰਦਰ ਵਿਖ਼ੇ ਹੋਏ ਨਤਮਸਤਕ, ਮੰਹਤ ਬੰਸੀ ਦਾਸ ਨੂੰ ਦਿੱਤੀ ਵਧਾਈ, ਦੇਖੋ ਵੀਡੀਓ
ਜਲੰਧਰ ਦੇ ਰੇਲਵੇ ਸ਼ਟੇਸ਼ਨ ਨੇੜੇ ਮੰਡੀ ਫ਼ੇਟਰਗੰਜ ਵਿਖੇ ਸਥਿਤ ਮਨੋਕਾਮਨਾ ਸਿੱਧ ਸ੍ਰੀ ਹਨੂਮਾਨ ਮੰਦਰ ਵਿਖ਼ੇ ਆਮ ਲੋਕ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵਲੋਂ ਅੱਜ ਉਚੇਚੇ ਤੌਰ ਤੇ ਮੰਦਰ ਚ ਪੁੱਜ ਕੇ ਮੰਹਤ ਬੰਸੀ ਦਾਸ ਨੂੰ ਮਹਾਂ ਮੰਡੇਸ਼ਵਰ ਦੀ ਉਪਾਧੀ ਮਿਲਣ ਦੀ ਵਧਾਈ ਦਿਤੀ ਗਈ.ਮੰਦਰ ਦੇ ਮਹਂਤ ਬੰਸੀ ਦਾਸ ਤੋਂ ਆਪਣੀ ਜਿੱਤ ਲਈ ਅਸ਼ੀਰਵਾਦ ਲਿਆ.




ਇਸ ਸਮੇਂ ਉਨ੍ਹਾਂ ਨੇ ਸ੍ਰੀ ਹਨੂਮਾਨ ਜੀ ਦੀ ਆਰਤੀ ਕੀਤੀ ਗਈ . ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਮਨ ਕੁਮਾਰ ਅਰੋੜਾ ਅਤੇ ਮੰਡੀ ਦੇ ਕਈ ਕਾਰੋਬਾਰੀ ਵੀ ਹਾਜਰ ਸਨ. ਮਹਂਤ ਬੰਸੀ ਦਾਸ ਨੇ ਟੀਨੂੰ ਅਤੇ ਆਪ ਵਿਧਾਇਕ ਦਾ ਸਨਮਾਨ ਕੀਤਾ ਗਿਆ ਜਲੰਧਰ ਤੋਂ ਮਨਜੋਤ ਚਾਹਲ ਦੀ ਰਿਪੋਰਟ