India

16 ਮਈ ਨੂੰ ਸਕੂਲ, ਕਾਲਜ ਤੇ ਬੈਂਕ ਰਹਿਣਗੇ ਬੰਦ, ਜਾਣੋ ਹੈ ਛੁੱਟੀ?

Schools, colleges and banks will remain closed on May 16, know if there is a holiday in your state too?

ਮਈ ਮਹੀਨਾ ਕਈ ਖਾਸ ਦਿਨਾਂ ਅਤੇ ਤਿਉਹਾਰਾਂ ਨਾਲ ਭਰਿਆ ਹੋਇਆ ਹੈ। 12 ਮਈ ਨੂੰ ਬੁੱਧ ਪੂਰਣਿਮਾ ਦੇ ਮੌਕੇ ‘ਤੇ ਕਈ ਥਾਵਾਂ ‘ਤੇ ਬੈਂਕਾਂ ਦੀ ਛੁੱਟੀ ਰਹੀ, ਜਦਕਿ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਵੀ ਬੰਦ ਰਹੇ। 14 ਅਤੇ 15 ਮਈ ਨੂੰ ਦੇਸ਼ ਭਰ ਦੇ ਬੈਂਕ ਖੁੱਲੇ ਰਹੇ, ਪਰ 16 ਮਈ ਸ਼ੁੱਕਰਵਾਰ ਨੂੰ ਬੈਂਕਾਂ ਦੀ ਛੁੱਟੀ ਹੋ ਸਕਦੀ ਹੈ। ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਨਿਪਟਾਉਣਾ ਹੈ ਜਾਂ ਕਿਤੇ ਜਾਣ ਦੀ ਯੋਜਨਾ ਹੈ, ਤਾਂ ਪਹਿਲਾਂ ਹੀ ਚੈੱਕ ਕਰ ਲਵੋ ਕਿ 16 ਮਈ ਨੂੰ ਤੁਹਾਡੇ ਰਾਜ ਵਿੱਚ ਸਰਕਾਰੀ ਛੁੱਟੀ ਹੈ ਜਾਂ ਨਹੀਂ।

Back to top button