Latest news

Glime India News

Central prison inmate exposes prison officer's black business

ਪੰਜਾਬ ਦੇ 2 Sidhu’s ਨੇ ਕਿਸਾਨਾਂ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਕੀਤਾ ਵੱਡਾ ਐਲਾਨ

ਗਾਇਕ ਸਿੱਧੂ ਮੂਸੇਵਾਲਾ ਨੇ 25 ਸਤੰਬਰ ਨੂੰ ਕਿਸਾਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਵੱਖ ਵੱਖ ਮੀਡੀਆ ਰਿਪੋਰਟਸ ਮੁਤਾਬਕ ਸਿੱਧੂ ਮੂਸੇਵਾਲਾ ਨੇ ਐਲਾਨ ਕੀਤਾ ਹੈ ਕਿ ਉਹ 25 ਦੇ ਬੰਦ ਦੀ ਪੂਰਨ ਹਮਾਇਤ ਕਰਦੇ ਹਨ ਅਤੇ ਇਸ ਦਿਨ ਧਰਨੇ ਵਿਚ ਆਪ ਸ਼ਾਮਲ ਹੋਣਗੇ।

Soto too killed by his generation who apologized to my parents - Sidhu Musevala

ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਲੰਬੇ ਸਮੇਂ ਤੱਕ ਚੁੱਪ ਧਾਰਨ ਕਰਨ ਤੋਂ ਬਾਅਦ ਹੁਣ ਕਿਸਾਨਾਂ ਦੇ ਹੱਕ ਵਿਚ ਨਿਤਰਣ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਦਾ ਕਹਿਣਾ ਹੈ ਕਿ ਦੇਸ਼ ਵਿਚ ਸਿਰਫ 6 ਫੀਸਦੀ ਕਿਸਾਨ ਹੀ ਆਪਣੀ ਜਿਣਸ ਐਮ ਐਸ ਪੀ ‘ਤੇ ਵੇਚਦੇ ਹਨ ਜਦਕਿ 94 ਫੀਸਦੀ ਅਜਾਈਂ ਹੀ ਵੇਚਦੇ ਹਨ। ਉਸਨੇ ਜੀ ਐਸ ਟੀ ਤੇ ਮੌਜੂਦਾ ਖੇਤੀਬਾੜੀ ਬਿੱਲਾਂ ਦੇ ਮਾਮਲੇ ‘ਤੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ।

With the big explosion of Sidhu, the political people are in a daze

Leave a Comment