ਡਾ.ਸੁਖਜੀਵਨ ਕੱਕੜ ਵੱਲੋਂ ਬਤੌਰ ਸਿਵਲ ਸਰਜਨ ਲੁਧਿਆਣਾ ਦਾ ਸੰਭਾਲਿਆ ਕਾਰਜਭਾਰ
ਲੁਧਿਆਣਾ (ਰਣਜੀਤ ਕੁਮਾਰ) – ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਹੁਸਨ ਲਾਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਡਾ.ਸੁਖਜੀਵਨ ਕੱਕੜ ਨੂੰ ਜ਼ਿਲ੍ਹਾ ਲੁਧਿਆਣਾ ਵਿਖੇ ਬਤੌਰ ਸਿਵਲ ਸਰਜਨ ਤੈਨਾਤ ਕੀਤਾ ਗਿਆ। ਇਹ ਹੁਕਮ ਅੱਜ 01 ਜਨਵਰੀ, 2021 ਤੋਂ ਲਾਗੂ ਹੋ ਗਏ ਹਨ। ਇਸ ਸਬੰਧੀ ਅੱਜ ਡਾ.ਸੁਖਜੀਵਨ ਕੱਕੜ ਵੱਲੋਂ ਬਤੌਰ …
ਡਾ.ਸੁਖਜੀਵਨ ਕੱਕੜ ਵੱਲੋਂ ਬਤੌਰ ਸਿਵਲ ਸਰਜਨ ਲੁਧਿਆਣਾ ਦਾ ਸੰਭਾਲਿਆ ਕਾਰਜਭਾਰ Read More »