ਜਲੰਧਰ ਡੀ. ਸੀ. ਵਲੋਂ 2 ਕਾਨੂੰਨਗੋਆਂ, 8 ਕਲਰਕਾਂ ‘ਤੇ 7 ਪਟਵਾਰੀਆਂ ਦੇ ਤਬਾਦਲੇ
ਜਲੰਧਰ /ਐਸ ਐਸ ਚਾਹਲ ਡਿਪਟੀ ਕਮਿਸ਼ਨਰ ਘਨਸ਼ਾਮ ਸ਼ੋਰੀ ਨੇ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ 2 ਕਾਨੂੰਨਗੋਆਂ ਅਤੇ 7 ਪਟਵਾਰੀਆਂ ਦੀ ਐਡਜਸਟਮੈਂਟ ਤੋਂ ਇਲਾਵਾ 7 ਸੀਨੀਅਰ ਸਹਾਇਕਾਂ ਅਤੇ 8 ਜੂਨੀਅਰ ਸਹਾਇਕਾਂ/ਕਲਰਕਾਂ ਅਤੇ 7 ਸੇਵਾਦਾਰਾਂ ਦਾ ਤਬਾਦਲਾ ਕੀਤਾ ਹੈ। ਇਕ ਸੀਨੀਅਰ ਸਹਾਇਕ ਵੱਲੋਂ ਪ੍ਰੀ-ਮੈਚਿਓਰ ਰਿਟਾਇਰਮੈਂਟ ਲੈਣ ਅਤੇ ਇਕ ਜੂਨੀਅਰ ਸਹਾਇਕ ਦੀ ਪ੍ਰਮੋਸ਼ਨ ਬਤੌਰ ਸੀਨੀਅਰ …
ਜਲੰਧਰ ਡੀ. ਸੀ. ਵਲੋਂ 2 ਕਾਨੂੰਨਗੋਆਂ, 8 ਕਲਰਕਾਂ ‘ਤੇ 7 ਪਟਵਾਰੀਆਂ ਦੇ ਤਬਾਦਲੇ Read More »