Latest news

Glime India News

Month: February 2021

ਪੰਜਾਬ ‘ਚ ਸਕੂਲਾਂ ਦਾ ਸਮਾਂ 15 ਮਾਰਚ ਤੱਕ ਨਹੀਂ ਬਦਲੇਗਾ

ਪੰਜਾਬ ਦੇ ਸਕੂਲ 15 ਮਾਰਚ ਤੱਕ ਸਵੇਰੇ 9 ਵਜੇ ਹੀ ਖੁੱਲ੍ਹਣਗੇ। ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਦੇ ਸਮੇਂ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਹੈ ਕਿ ਸਕੂਲਾਂ ਦਾ ਸਮਾਂ ਵਜੇ 9 ਵਜੇ ਖੁੱਲ੍ਹਣ ਦਾ ਹੀ ਰਹੇਗਾ। ਪ੍ਰਾਇਮਰੀ ਸਕੂਲ ਬਾਦ ਦੁਪਹਿਰ 3 …

ਪੰਜਾਬ ‘ਚ ਸਕੂਲਾਂ ਦਾ ਸਮਾਂ 15 ਮਾਰਚ ਤੱਕ ਨਹੀਂ ਬਦਲੇਗਾ Read More »

ਕਿਸਾਨਾਂ ਅੰਦੋਲਨ ਹੱਕ ‘ਚ ਸਾਬਕਾ ਸੈਨਿਕਾਂ ਨੇ ਰਾਸ਼ਟਰਪਤੀ ਨੂੰ ਮੋੜੇ ਮੈਡਲ, 3,80,000 ਸੈਨਿਕਾਂ ਨੂੰ ਕੀਤੀ ਅਪੀਲ

ਪੰਜਾਬ ਦੇ ਸੈਨਿਕ ਵਿੰਗ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਗਿਆ ਸੀ ਕਿ ਜੇ ਕੇਂਦਰ ਸਰਕਾਰ 26 ਜਨਵਰੀ ਤੱਕ ਕਿਸਾਨ ਸੰਘਰਸ਼ ਵਿੱਚ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਾਬਕਾ ਜਵਾਨ ਦੇਸ਼ ਦੀਆਂ ਸੇਵਾਵਾਂ ‘ਚ ਪ੍ਰਾਪਤ ਮੈਡਲ ਦੇਸ਼ ਦੇ ਰਾਸ਼ਟਰਪਤੀ ਨੂੰ ਵਾਪਸ ਕਰ ਦੇਣਗੇ। ਇਸ ਦੇ …

ਕਿਸਾਨਾਂ ਅੰਦੋਲਨ ਹੱਕ ‘ਚ ਸਾਬਕਾ ਸੈਨਿਕਾਂ ਨੇ ਰਾਸ਼ਟਰਪਤੀ ਨੂੰ ਮੋੜੇ ਮੈਡਲ, 3,80,000 ਸੈਨਿਕਾਂ ਨੂੰ ਕੀਤੀ ਅਪੀਲ Read More »

ਸਾਇੰਸ ਸਿਟੀ ਵਿਖੇ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ,200 ਤੋਂ ਵੱਧ ਵਿਦਿਆਰਥੀ ‘ਤੇ ਅਧਿਆਪਕ ਹੋਏ ਸ਼ਾਮਲ

ਕਪੂਰਥਲਾ /ਐੱਸ ਐਸ ਚਾਹਲ ਕੌਮੀ ਵਿਗਿਆਨ ਦਿਵਸ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਆਈਸ਼ਰ ਮੋਹਾਲੀ ਅਤੇ  ਪੰਜਾਬ  ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ ਵਲੋਂ ਸਾਂਝੇ ਤੌਰ ਤੇ ਵਰਚੂਅਲ ਮੌਡ ਰਾਹੀਂ ਕਰਵਾਇਆ ਗਿਆ। ਇਸ ਮੌਕੇ  ਪੰਜਾਬ, ਹਰਿਆਣਾ,ਦਿੱਲੀ ਅਤੇ ਗੁਆਂਢੀ ਸੂਬਿਆਂ  ਦੇ ਵੱਖ—ਵੱਖ ਸਕੂਲਾਂ ਤੋਂ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।  ਰਾਸ਼ਟਰੀ ਵਿਗਿਆਨ ਦਿਵਸ ਦਾ ਇਸ …

ਸਾਇੰਸ ਸਿਟੀ ਵਿਖੇ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ,200 ਤੋਂ ਵੱਧ ਵਿਦਿਆਰਥੀ ‘ਤੇ ਅਧਿਆਪਕ ਹੋਏ ਸ਼ਾਮਲ Read More »

थानां न: 3 ने नशा तस्करों की कमर तोड़ने के लिए चाहर बाग इलाके के निवासियों के साथ विशेष बैठक रखी गई

जालन्धर (एस के वर्मा ): पुलिस कमिश्नर गुरप्रीत सिंह भुल्लर,एडीसीपी मैडम वत्सला गुप्ता,एसीपी नार्थ सुखविंदर सिंह के आदेशों के बाद अब जालंधर कमिश्नरेट पुलिस नशा तस्करों की कमर तोड़ने में जुट गई है इसी के तहत थानां न:3 के प्रभारी मुकेश कुमार ने चाहर बाग में इलाके के निवासियों के साथ विशेष बैठक रखी गई …

थानां न: 3 ने नशा तस्करों की कमर तोड़ने के लिए चाहर बाग इलाके के निवासियों के साथ विशेष बैठक रखी गई Read More »

अतिरिक्त डिप्टी कमिश्नर विशेष सारंगल की तरफ से गर्मी सीजन की सब्ज़ी के बीजों की किट जारी

जालंधर (एस के वर्मा ): खादों और अन्य कीटनाशक दवाओं के बिना हर परिवार को सेहतमंद रहने के लिए ताजी सब्जियों की पैदावार अपनी घरेलू बग़ीची में जैविक ढंग के साथ करनी चाहिए। यह बात अतिरिक्त डिप्टी कमिश्नर (विकास) जालंधर विशेष सारंगल ने बाग़बानी विभाग की तरफ से गर्मी सीजन की सब्ज़ी के बीजों की …

अतिरिक्त डिप्टी कमिश्नर विशेष सारंगल की तरफ से गर्मी सीजन की सब्ज़ी के बीजों की किट जारी Read More »

खिलाड़ियों में खेल को उत्साहित करने की सरकार की दृढ़ वचनबद्धता को दोहराया

जालंधर कैंट (एस के वर्मा ): ज़मीनी स्तर पर बढिया खेल सभ्याचार को विकसित करने की पंजाब सरकार की दृढ़ वचनबद्धता को दोहराते हुए विधायक परगट सिंह ने रविवार को गाँव समराए के खेल मैदान में उभर रहे 100 फ़ुटबाल और हाकी खिलाड़ियों को स्पोर्टस किटें बाँटी  जानकारी देते हुए विधायक परगट सिंह ने बताया …

खिलाड़ियों में खेल को उत्साहित करने की सरकार की दृढ़ वचनबद्धता को दोहराया Read More »

Holi festival name also symbolizes Chad Di Kalaa Hola-Mahalla

ਜਥੇਦਾਰ ਕੇਸਗੜ੍ਹ ਸਾਹਿਬ ਵਲੋ ਹੋਲਾ-ਮਹੱਲਾ ਤਿਉਹਾਰ ਨੂੰ ਲੈ ਕੇ ਵੱਡਾ ਐਲਾਨ

ਪੰਜਾਬ ‘ਚ ਦੁਬਾਰਾ ਕੋਰੋਨਾ ਕੇਸ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਵੱਡੇ ਜਨਤਕ ਇਕੱਠ ‘ਤੇ ਪਾਬੰਦੀ ਲਾਈ ਗਈ ਹੈ। ਇਸ ਤੋਂ ਬਾਅਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਜਦੋਂ ਤੱਕ ਸੂਰਜ ਚੰਦ ਰਹੇਗਾ, ਉਦੋਂ ਤੱਕ …

ਜਥੇਦਾਰ ਕੇਸਗੜ੍ਹ ਸਾਹਿਬ ਵਲੋ ਹੋਲਾ-ਮਹੱਲਾ ਤਿਉਹਾਰ ਨੂੰ ਲੈ ਕੇ ਵੱਡਾ ਐਲਾਨ Read More »

ਕਿਸਾਨਾਂ ਦਾ ਵੱਡਾ ਐਲਾਨ, ਹੁਣ ਪਿੰਡਾਂ ‘ਚ ਨਹੀਂ ਵੜਣ ਦਿਆਂਗੇ ਬਿਜਲੀ ਮਹਿਕਮਾ

ਕਿਸਾਨਾਂ ਦਾ ਅੰਦੋਲਨ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜਾਰੀ ਹੈ। ਇਸ ਅੰਦੋਲਨ ਵਿਚਾਲੇ ਹਰਿਆਣਾ ਪਿੰਡ ਸਮੈਣ ਦੇ ਕਿਸਾਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਉਦੋਂ ਤੱਕ ਕੋਈ ਵੀ ਬਿਜਲੀ ਵਿਭਾਗ ਦਾ ਕਰਮਚਾਰੀ ਚੈਕਿੰਗ ਜਾਂ ਛਾਪੇਮਾਰੀ …

ਕਿਸਾਨਾਂ ਦਾ ਵੱਡਾ ਐਲਾਨ, ਹੁਣ ਪਿੰਡਾਂ ‘ਚ ਨਹੀਂ ਵੜਣ ਦਿਆਂਗੇ ਬਿਜਲੀ ਮਹਿਕਮਾ Read More »

STF ਵਲੋਂ 10 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ

ਐੱਸਟੀਐੱਫ ਲੁਧਿਆਣਾ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਕਮਲਜੀਤ ਸਿੰਘ ਉਰਫ਼ ਕਮਲ ਵਾਸੀ ਕਬੀਰ ਨਗਰ ਅਤੇ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਅਮਰ ਨਗਰ ਸ਼ਾਮਲ ਹਨ। ਕਥਿਤ ਦੋਸ਼ੀਆਂ ਦਾ …

STF ਵਲੋਂ 10 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ Read More »

ਨੌਜਵਾਨ 22 ਸਾਲਾ ਲੜਕੀ ਵਲੋਂ TV ਐਂਕਰ ‘ਤੇ ਬਲਾਤਕਾਰ ਕਰਨ ਦਾ ਦੋਸ਼

ਇਕ 22 ਸਾਲਾ ਔਰਤ ਨੇ ਇਕ ਟੈਲੀਵਿਜ਼ਨ ਐਂਕਰ ‘ਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਹੈ ਕਿ ਉਸ ਨਾਲ ਦਿੱਲੀ ਦੇ ਚਾਣਕਿਆਪੁਰੀ ਖੇਤਰ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਬਲਾਤਕਾਰ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਪਿਛਲੇ ਹਫਤੇ ਵਾਪਰੀ ਸੀ। 28 ਸਾਲਾ ਮੁਲਜ਼ਮ ਔਰਤ ਨੂੰ ਦਿੱਲੀ ਦੇ ਖਾਨ ਮਾਰਕੀਟ ਵਿਖੇ …

ਨੌਜਵਾਨ 22 ਸਾਲਾ ਲੜਕੀ ਵਲੋਂ TV ਐਂਕਰ ‘ਤੇ ਬਲਾਤਕਾਰ ਕਰਨ ਦਾ ਦੋਸ਼ Read More »