EntertainmentHealthIndiaWorld

22 ਸਾਲਾ ਆਸ਼ਕ ਨੇ ਇੱਕੋ ਸਮੇਂ ਗਰਭਵਤੀ ਆਪਣੀਆਂ 5 ਮਸ਼ੂਕਾਂ

22-year-old Ashak got pregnant with his 5 children at the same time

ਨਿਊਯਾਰਕ ਸਿਟੀ ‘ਚ ਰਹਿਣ ਵਾਲੇ 22 ਸਾਲਾ ਸੰਗੀਤਕਾਰ ਜ਼ੇਡੀ ਵਿਲ ਨੇ ਆਪਣੀਆਂ 5 ਗਰਲਫ੍ਰੈਂਡਾਂ ਨੂੰ ਇੱਕੋ ਸਮੇਂ ਗਰਭਵਤੀ ਕਰ ਦਿੱਤਾ। ਇਕ ਹੋਰ ਹੈਰਾਨੀਜਨਕ ਗੱਲ ਇਹ ਸੀ ਕਿ ਉਸ ਨੇ ਇਨ੍ਹਾਂ ਪੰਜਾਂ ਔਰਤਾਂ ਦਾ ਬੇਬੀ ਸ਼ਾਵਰ ਵੀ ਇਕੱਠੇ ਕਰਵਾਇਆ। ਨਿਊਯਾਰਕ ਪੋਸਟ ਦੇ ਮੁਤਾਬਕ, ਜੇਡੀ ਦੀ ਪਾਰਟਨਰ ਲਿਜ਼ੀ ਐਸ਼ਲੇਹ ਨੇ ਟਿਕਟੋਕ ‘ਤੇ ਇਹ ਦਾਅਵਾ ਕੀਤਾ ਹੈ।

29 ਸਾਲਾ ਐਸ਼ਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬੇਬੀ ਸ਼ਾਵਰ ਦਾ ਸੱਦਾ ਵੀ ਸਾਂਝਾ ਕੀਤਾ, ਜਿਸ ‘ਚ ਕਿਹਾ ਗਿਆ ਸੀ ਕਿ 14 ਜਨਵਰੀ ਨੂੰ ਕਵੀਂਸ ‘ਚ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ।29 ਸਾਲਾ ਐਸ਼ਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬੇਬੀ ਸ਼ਾਵਰ ਦਾ ਸੱਦਾ ਵੀ ਸਾਂਝਾ ਕੀਤਾ, ਜਿਸ ‘ਚ ਕਿਹਾ ਗਿਆ ਸੀ ਕਿ 14 ਜਨਵਰੀ ਨੂੰ ਕਵੀਂਸ ‘ਚ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ।

Back to top button