India

CBI ਨੇ ਰਿਸ਼ਵਤ ਲੈਂਦਿਆਂ ਪੁਲਿਸ ਦੇ 2 ਅਫ਼ਸਰ ਕੀਤੇ ਗ੍ਰਿਫ਼ਤਾਰ

CBI arrested 2 police officers for taking bribe

CBI ਨੇ ਚੰਡੀਗੜ੍ਹ ਪੁਲਿਸ ਦੇ 2 ਅਫ਼ਸਰ ਕੀਤੇ ਗ੍ਰਿਫ਼ਤਾਰ। ਸੈਕਟਰ-17 ਪੁਲਿਸ ਥਾਣੇ ਦਾ SI ਤੇ ASI ਗ੍ਰਿਫ਼ਤਾਰ।10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤੇ ਕਾਬੂ। ਠੱਗੀ ਦੇ ਮਾਮਲੇ ‘ਚ 1 ਲੱਖ ਰੁਪਏ ਦੀ ਮੰਗੀ ਸੀ ਰਿਸ਼ਵਤ।

Back to top button