Punjab
ਬਹੁਜਨ ਸੰਘਰਸ਼ ਆਰਗੇਨਾਈਜੇਸ਼ਨ ਆਫ਼ ਇੰਡੀਆ ਨੇ ਅਨੁਸੂਚਿਤ ਜਾਤੀ ਕਮਿਸ਼ਨ ਚੇਅਰਮੈਨ ਜਸਵੀਰ ਸਿੰਘ ਗੜੀ ਤੋਂ ਕੀਤੀ ਇਹ ਮੰਗ
Bahujan Sangharsh Organization of India made this demand from Scheduled Caste Commission Chairman Jasvir Singh Garhi.

Bahujan Sangharsh Organization of India made this demand from Scheduled Caste Commission Chairman Jasvir Singh Garhi.
ਜਲੰਧਰ /ਮਨਜੋਤ ਸਿੰਘ / ਅਮਨਦੀਪ ਸਿੰਘ
ਬਹੁਜਨ ਸੰਘਰਸ਼ ਆਰਗੇਨਾਈਜੇਸ਼ਨ ਆਫ਼ ਇੰਡੀਆ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਸਿਟੀ ਹਾਰਟ ਰੈਸਟੋਰੈਂਟ ਫ਼ਗਵਾੜਾ ਵਿਖੇ ਮਿਤੀ 20/08/2025 ਸਮਾਂ 1 ਵਜੇ ਮਾਨਯੋਗ ਜਸਵੀਰ ਸਿੰਘ ਗੜੀ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਜੀ ਨਾਲ ਰੱਖੀ ਗਈ ਹੈ ਜਿਸ ਵਿੱਚ ਸ਼ਡਿਊਲਡ ਕਾਸਟ ਜਾਤੀ ਨਾਲ ਸੰਬੰਧਿਤ ਮਸਲਿਆਂ ਦੇ ਉੱਤੇ ਗੜ੍ਹੀ ਸਾਹਿਬ ਨੂੰ ਹੱਲ ਕਰਨ ਵਾਸਤੇ ਬੇਨਤੀ ਕੀਤੀ ਜਾਏਗੀ।
ਇਸ ਮੌਕੇ ਰਜਿੰਦਰ ਘੇੜਾ ਅਤੇ ਧਰਮਿੰਦਰ ਭੁੱਲਾਰਾਈ ਨੇ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕਰਕੇ ਆਪਣੇ ਸਮਾਜ ਦੇ ਬਣਦੇ ਅਧਿਕਾਰ ਅਤੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਇਕੱਠੇ ਹੋਈਏ








