
ਹੁਸ਼ਿਆਰਪੁਰ / ਮਨਜੋਤ ਸਿੰਘ ਚਾਹਲ /ਅਮਨਦੀਪ ਸਿੰਘ ਰਾਜਾ
ਪੰਜਾਬ ਪੁਲਿਸ ਦੇ ਨਿਧੜਕ ‘ਤੇ ਬੇਖੌਫ ਸਾਬਕਾ ਡੀ ਜੀ ਪੀ ਪੰਜਾਬ ਸ਼ਸ਼ੀ ਕਾਂਤ ਵਲੋਂ ਚਲਾਈ ਜਾ ਰਹੀ ਸੰਸਥਾਂ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਰਜਿ. ਦੇ ਕੌਮੀ ਕਨਵੀਨਰ ਹਰਮਨ ਸਿੰਘ ਪ੍ਰਧਾਨਗੀ ਅਤੇ ਦੁਆਬਾ ਜੋਨ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਅਗਵਾਈ ਹੇਠ ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਕੋਟਲੀ ਰੋਡ ਵਿਖੇ ਵਿਸ਼ਾਲ ਕੈਂਡਲ ਮਾਰਚ ਕੱਢਿਆ,
ਇਸ ਮੌਕੇ ਕੌਮੀ ਕੰਨਵੀਨਰ ਹਰਮਨ ਸਿੰਘ ਨੇ ਕਿਹਾ ਕੀ ਇਹ ਮਾਰਚ ਉਸ ਮਾਸੂਮ ਬੱਚੇ ਹਰਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਤੇ ਪ੍ਰਸ਼ਾਸਨ ਵਲੋਂ ਉਸ ਦਰਿੰਦੇ ਪ੍ਰਵਾਸੀ ਕਾਤਲ ਲਈ ਫਾਂਸੀ ਦੀ ਸਜਾ ਦੀਵਾਉਣ ਲਈ ਕੱਢਿਆ ਗਿਆ ਜਿਸ ਚ ਵੱਡੀ ਗਿਣਤੀ ਚ ਸ਼ਾਮ ਚੁਰਾਸੀ ਅਤੇ ਹੋਰ ਨੇੜਲੇ ਪਿੰਡਾਂ ਦੇ ਨੌਜਵਾਨ ਸ਼ਾਮਲ ਹੋਏ.








