Jalandhar

ਜੇਲ੍ਹ ‘ਚ ਨਸ਼ਾ ਤੇ ਮੋਬਾਈਲ ਸਪਲਾਈ ਕਰਨ ਵਾਲਾ ਅਸਿਸਟੈਂਟ ਸੁਪਰਟੈਂਡੈਂਟ ਜੇਲ ਗ੍ਰਿਫ਼ਤਾਰ, ਮੱਚੀ ਹਲਚਲ

Assistant Superintendent of Jail arrested for supplying drugs and mobile phones in jail, creates uproar

Assistant Superintendent of Jail arrested for supplying drugs and mobile phones in jail, creates uproar

ਲੁਧਿਆਣਾ ਸੈਂਟਰਲ ਜੇਲ੍ਹ ਦੇ ਅਸਿਸਟੈਂਟ ਸੁਪਰਟੈਂਡੈਂਟ ਨੂੰ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਉਸ ਦੇ ਨਾਲ 2 ਹਵਾਲਾਤੀ ਵੀ ਫੜੇ ਗਏ ਹਨ। ਇਹ ਜਾਂਚ CRPF ਦੇ ਕਰਮਚਾਰੀਆਂ ਦੀ ਮਦਦ ਨਾਲ ਕੀਤੀ ਗਈ  ਪੁਲਿਸ ਦੇ ਮੁਤਾਬਕLED ਲਾਈਟ ਦੀ ਬਾਡੀ ਵਿੱਚ ਡਬਲ ਟੇਪ ਲਾ ਕੇ ਨਸ਼ਾ ਛੁਪਾਇਆ ਗਿਆ ਸੀਇਸਦੇ ਅੰਦਰ 10 ਮੋਬਾਈਲ ਵੀ ਛੁਪਾ ਕੇ ਰੱਖੇ ਗਏ ਸਨ। ਜਦੋਂ ਪੁਲਿਸ ਨੇ 2 ਹਵਾਲਾਤੀਆਂ ਨੂੰ ਫੜਿਆਤਾਂ ਪੁੱਛਤਾਛ ਦੌਰਾਨ ਉਨ੍ਹਾਂ ਨੇ ਅਸਿਸਟੈਂਟ ਸੁਪਰਟੈਂਡੈਂਟ ਦਾ ਨਾਮ ਸਾਹਮਣੇ ਲਿਆ

ਇਸ ਦੇ ਨਾਲ ਹੀਜਦੋਂ ਪੁਲਿਸ ਨੇ ਅਸਿਸਟੈਂਟ ਸੁਪਰਟੈਂਡੈਂਟ ਨੂੰ ਕੋਰਟ ਵਿੱਚ ਪੇਸ਼ ਕੀਤਾ, ਤਾਂ ਉਸਨੂੰ ਹੱਥਕੜੀ ਨਹੀਂ ਲਗਾਈ ਗਈ ਤਾਂ ਕਿ ਮੀਡੀਆ ਉਸਦੀ ਪਹਿਚਾਣ ਨਾ ਕਰ ਸਕੇ। ਪਰ ਜਦੋਂ ਫੋਟੋ ਖਿੱਚੀ ਗਈ, ਤਾਂ ਅਸਿਸਟੈਂਟ ਸੁਪਰਟੈਂਡੈਂਟ ਨੇ ਮੂੰਹ ਛੁਪਾਉਣ ਦੀ ਕੋਸ਼ਿਸ਼ ਕੀਤੀ।ਦੇਰ ਸ਼ਾਮ ਤਿੰਨਾਂ ਆਰੋਪੀਆਂ ਖ਼ਿਲਾਫ ਧਾਰਾ 20, 22, 29, 52-A(1) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ

Back to top button