IndiaPunjabSports

ਮੈਚ ਖੇਡਦੇ ਸਮੇ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

Kabaddi player dies of heart attack while playing match

Kabaddi player dies of heart attack while playing match

ਇਕ ਹੋਰ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਬਿੱਟੂ ਬਲਿਆਲ ਇਸ ਦੁਨੀਆ ਵਿਚ ਨਹੀਂ ਰਿਹਾ। ਚੱਲਦੇ ਮੈਚ ‘ਚ ਬਿੱਟੂ ਬਲਿਆਲ ਦੇ ਸਾਹ ਨਿਕਲ ਗਏ। ਬਿੱਟੂ ਬਲਿਆਲ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਦੱਸ ਦੇਈਏ ਕਿ ਬਿੱਟੂ ਬਲਿਆਲ ਜ਼ਿੰਦਗੀ ਨਾਲ ਲੰਬਾ ਸੰਘਰਸ਼ ਕਰਨ ਵਾਲਾ ਇਨਸਾਨ ਸੀ। ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ। ਉਸ ਦੇ 3 ਸਟੰਟ ਪਏ ਸੀ। ਇਸੇ ਤਰ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਬਿੱਟੂ ਨੇ ਗਰਾਊਂਡ ਵਿਚ ਵਾਪਸੀ ਕੀਤੀ ਸੀ ਪਰ ਬੀਤੇ ਦਿਨੀਂ ਚੱਲਦੇ ਮੈਚ ਵਿਚ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਤ ਹੋ ਗਈ।

Back to top button