Punjab

ਡਿਊਟੀ ‘ਤੇ ਕੁਤਾਹੀ ਵਰਤਣ ਵਾਲਾ ਇਹ RTO ਸਸਪੈਂਡ

RTO Gurbinder Singh Johal suspended, this RTO who was negligent on duty suspended

RTO Gurbinder Singh Johal suspended, this RTO who was negligent on duty suspended

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ‘ਚ ਡਿਊਟੀ ‘ਚ ਕੁਤਾਹੀ ਵਰਤਣ ਦੇ ਦੋਸ਼ ‘ਚ ਰੂਪਨਗਰ ਦੇ ਆਰਟੀਓ ਗੁਰਬਿੰਦਰ ਸਿੰਘ ਜੌਹਲ ਪੀਸੀਐੱਸ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਮੁੱਖ ਸਕੱਤਰ ਪੰਜਾਬ ਸਰਕਾਰ ਕੇਏਪੀ ਸਿਨਹਾ ਵੱਲੋਂ ਜਾਰੀ ਕੀਤੇ ਮੁਅੱਤਲੀ ਹੁਕਮਾਂ ‘ਚ ਕਿਹਾ ਕਿ ਮੁਅੱਤਲੀ ਸਮੇਂ ਦੌਰਾਨ ਗੁਰਬਿੰਦਰ ਸਿੰਘ ਜੌਹਲ ਹੈੱਡਕੁਆਟਰ ‘ਤੇ ਤਾਇਨਾਤ ਰਹਿਣਗੇ। 

Back to top button