ਜਲੰਧਰ ‘ਚ ਦੀਵਾਲੀ ਦੀ ਰਾਤ ਕਿਲਾ ਮੁਹੱਲੇ ‘ਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਬਦਮਾਸ਼ ਤੋਤੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਤੋਤਾ ਨੂੰ ਪੁਲਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਤੋਤਾ ਜਲੰਧਰ ‘ਚ ਗੁੰਡਾਗਰਦੀ ਦਾ ਸ਼ਿਕਾਰ ਹੋ ਕੇ ਦਿੱਲੀ ਭੱਜ ਗਿਆ ਸੀ। ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਦੇ ਖਾਸ ਮੰਨੇ ਜਾਂਦੇ ਬਦਮਾਸ਼ ਤੋਤੇ ਨੇ ਕਿਲਾ ਮੁਹੱਲੇ ‘ਚ ਦੀਵਾਲੀ ਵਾਲੀ ਰਾਤ ਕਰੀਬ 20 ਮਿੰਟ ਤੱਕ ਗੁੰਡਾਗਰਦੀ ਦਾ ਅਜਿਹਾ ਨੰਗਾ ਨਾਚ ਕੀਤਾ ਕਿ ਲੋਕਾਂ ਦੇ ਘਰਾਂ ‘ਚ ਤਰਥੱਲੀ ਮਚ ਗਈ ਅਤੇ ਸਾਰਿਆਂ ਦੀ ਦੀਵਾਲੀ ਸੀ। ਕਾਲਾ ਹੋ ਗਿਆ।










I simply couldn’t go away your website before suggesting that I really enjoyed the usual information a person supply for your guests? Is gonna be again regularly in order to check out new posts
The best choice I made for testing new tokens. Smooth and responsive team. Great for cross-chain swaps with minimal slippage.
Now I am going to do my breakfast, afterward having my breakfast coming over again to read further news.