politicalPunjab

ਪੰਜਾਬ ਦੇ ਕਰੀਬ ਦਰਜਨ ਭਰ IAS ਅਧਿਕਾਰੀਆਂ ਨੂੰ ਮਿਲਿਆ ਵਾਧੂ ਚਾਰਜ

ਡਿਪਟੀ ਕਮਿਸ਼ਨਰ ਲੂਧਿਆਣਾ ਸੁਰਭੀ ਮਲਿਕ ਦੇ ਟਰੇਨਿੰਗ ਉਪਰ ਜਾਣ ਕਾਰਨ ਡਿਪਟੀ ਕਮਿਸ਼ਨਰ ਜਸਪੀ੍ਤ ਸਿੰਘ ਨੂੰ ਉਥੋਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਆਈਏਐੱਸ ਸੁਰਭੀ ਮਲਿਕ 19 ਦਸੰਬਰ ਤੋਂ 13 ਜਨਵਰੀ 2023 ਤਕ ਮਸੂਰੀ ਵਿਖੇ ਟਰੇਨਿੰਗ ਉਤੇ ਚਲ ਗਏ ਹਨ। ਇਸ ਲਈ ਉਨ੍ਹਾਂ ਦੇ ਟਰੇਨਿੰਗ ਉਪਰ ਰਹਿਣ ਦੌਰਾਨ ਡੀਸੀ ਜਸਪ੍ਰੀਤ ਲੁਧਿਆਣੇ ਦਾ ਕੰਮਕਾਜ ਵੀ ਦੇਖਣਗੇ।

Leave a Reply

Your email address will not be published. Required fields are marked *

Back to top button